05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਭਗਵੰਤ ਮਾਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ-ਤਰੁਣ ਚੁੱਘ

ਅਜੀਤ ਡੈਸਕ 24-06-2026

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)-ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਹੁਣ ਸਿਰਫ਼ ਇੱਕ ਰਾਜਨੀਤਿਕ ਆਗੂ ਨਹੀਂ ਰਹੇ, ਸਗੋਂ ਪੰਜਾਬ ਦੀ ਧਾਰਮਿਕ ਮਰਿਆਦਾ, ਲੋਕਤੰਤਰਿਕ ਸੰਸਥਾਵਾਂ ਅਤੇ ਜਨਤਾ ਦੇ ਭਰੋਸੇ ’ਤੇ ਲੱਗਿਆ ਇੱਕ ਗੰਭੀਰ ਸਵਾਲ ਬਣ ਚੁੱਕੇ ਹਨ । ਉਹ ਮੁੱਖ ਮੰਤਰੀ ਬਣੇ ਰਹਿਣ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀ ਜਨਤਾ ਦਾ ਭਰੋਸਾ, ਸਿੱਖ ਕੌਮ ਦਾ ਸਤਿਕਾਰ ਤੇ ਆਪਣੇ ਅਹੁਦੇ ਨਾਲ ਜੁੜੀ ਹਰ ਨੈਤਿਕ ਵੈਧਤਾ ਗਵਾ ਚੁੱਕੇ ਹਨ, ਜਿਸ ਦਾ ਮੁਕੰਮਲ ਸਮਾਜਿਕ ਅਤੇ ਰਾਜਨੀਤਿਕ ਬਾਈਕਾਟ ਕੀਤਾ ਜਾਵੇ।

ਪਿਛਲੀ ਖ਼ਬਰ ਖੇਤਾਂ ’ਚੋਂ ਬਿਜਲੀ ਦੇ ਚੋਰੀ ਹੋ ਰਹੇ ਕਰੋੜਾਂ ਰੁਪਏ ਦੇ ਸਾਮਾਨ ਦਾ ਖ਼ਰੀਦਦਾਰ ਕੌਣ ? ਅਗਲੀ ਖ਼ਬਰ ਨਗਰ ਕੌਂਸਲ ਸੁਨਾਮ ਦੇ ਮਨਪ੍ਰੀਤ ਬਾਂਸਲ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।