ਪਾਕਿ ’ਚ ਸ਼ੂਗਰ ਕਾਰਨ ਹਰ ਸਾਲ 3 ਲੱਖ ਲੋਕ ਗੁਆ ਰਹੇ ਆਪਣਾ ਪੈਰ ਜਾਂ ਲੱਤ ਅੰਗ ਗਵਾਉਣ ਵਾਲੇ 70 ਫ਼ੀਸਦੀ ਮਰੀਜ਼ਾਂ ਦੀ 5 ਸਾਲਾਂ ਅੰਦਰ ਹੋ ਰਹੀ ਮੌਤ
ਅੰਮ੍ਰਿਤਸਰ, 31 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਇਸ ਸਮੇਂ ਸ਼ੂਗਰ (ਡਾਇਬਟੀਜ਼) ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਾਕਿ ’ਚ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਹਰ ਸਾਲ ਲਗਭਗ 3 ਲੱਖ ਲੋਕਾਂ ਨੂੰ ਆਪਣਾ ਪੈਰ ਜਾਂ ਲੱਤ ਗੁਆਉਣੀ ਪੈ ਰਹੀ ਹੈ।
ਸ਼ੂਗਰ ਵਾਲੇ ਮਰੀਜ਼ ਦੇ ਪੈਰਾਂ ਦੇ ਜ਼ਖ਼ਮਾਂ ਦਾ ਇਲਾਜ ਕਰਦਾ ਡਾਕਟਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
01-09-2026