ਪਾਨ ਸਿੰਘ ਤੋਮਰ ਦਾ ‘ਐਨਕਾਊਂਟਰ’ ਕਰਨ ਵਾਲੇ ਪੁਲਿਸ ਅਧਿਕਾਰੀ ਵਿਜੇ ਰਮਨ ਬੇਹੱਦ ਸੰਵੇਦਨਸ਼ੀਲ ਵਿਅਕਤੀ ਸਨ ਪਤਨੀ ਵੀਨਾ ਰਮਨ ਨੇ ਉਨ੍ਹਾਂ ਦੀ ਪੁਸਤਕ ‘ਡਿਡ ਆਈ ਰਿਐਲੀ ਡੂ ਆਲ ਦਿਸ’ ਦੇ ਹਵਾਲੇ ਨਾਲ ਕੀਤੇ ਅਹਿਮ ਖੁਲਾਸੇ
ਜਲੰਧਰ, 31 ਅਗਸਤ (ਜਸਪਾਲ ਸਿੰਘ)-ਚੰਬਲ ਦੇ ਬਦਨਾਮ ਡਾਕੂ ਪਾਨ ਸਿੰਘ ਤੋਮਰ ਵਿਰੁੱਧ 1981 ਵਿਚ ਹੋਈ ਪੁਲਿਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਸੇਵਾਮੁਕਤ ਆਈ. ਪੀ.
ਵਿਜੇ ਰਮਨ ਦੀ ਪੁਸਤਕ ਦੇ ਨਾਲ ਉਨ੍ਹਾਂ ਦੀ ਪਤਨੀ ਵੀਨਾ ਰਮਨ। ਤਸਵੀਰ : ਜੀ. ਪੀ. ਸਿੰਘ
01-09-2026