ਸੰਦੀਪ ਸਿੰਘ ਹਥਨ ਨੇ ਸੰਭਾਲਿਆ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਦਾ ਅਹੁਦਾ
ਸੰਦੌੜ 3 ਅਕਤੂਬਰ (ਜਸਵੀਰ ਸਿੰਘ ਜੱਸੀ) - ਮਾਰਕੀਟ ਕਮੇਟੀ ਸੰਦੌੜ ਦੇ ਨਵ-ਨਿਯੁਕਤ ਚੇਅਰਮੈਨ ਇੰਜ ਸੰਦੀਪ ਸਿੰਘ ਹਥਨ ਨੇ ਅੱਜ ਕਰਵਾਏ ਗਏ ਸਮਾਗਮ ਦੌਰਾਨ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਲਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਓ.
ਇੰਜ. ਸੰਦੀਪ ਸਿੰਘ ਹਥਨ ਨੂੰ ਮਾਰਕੀਟ ਕਮੇਟੀ ਸੰਦੌੜ ਚੇਅਰਮੈਨੀ ਦਾ ਅਹੁਦਾ ਸੰਭਾਲਣ ਮੌਕੇ ਓ.ਐੱਸ.ਡੀ ਸੁਖਬੀਰ ਸਿੰਘ ਸੱਖੀ, ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਹੋਰ ਅਹੁਦੇਦਾਰ। ਤਸਵੀਰ - ਜਸਵੀਰ ਸਿੰਘ ਜੱਸੀ
04-10-2026