24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕੱਲ੍ਹ ਤੋਂ ਬਦਲੇਗਾ ਆਦਮਪੁਰ-ਮੁੰਬਈ ਇੰਡੀਗੋ ਉਡਾਣ ਦਾ ਸਮਾਂ

ਆਦਮਪੁਰ (ਜਲੰਧਰ), 23 ਅਕਤੂਬਰ (ਰਮਨ ਦਵੇਸਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉਡਾਣ ਦਾ ਸਮਾਂ 25 ਅਕਤੂਬਰ ਤੋਂ ਬਦਲ ਰਿਹਾ ਹੈ। ਨਵੇਂ ਸਮੇਂ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ–ਮੁੰਬਈ ਉਡਾਣ 6 E 5932 ਦੁਪਹਿਰ 3.

ਅਜੀਤ ਡੈਸਕ 24-10-2026
ਆਦਮਪੁਰ (ਜਲੰਧਰ), 23 ਅਕਤੂਬਰ (ਰਮਨ ਦਵੇਸਰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਉਡਾਣ ਦਾ ਸਮਾਂ 25 ਅਕਤੂਬਰ ਤੋਂ ਬਦਲ ਰਿਹਾ ਹੈ। ਨਵੇਂ ਸਮੇਂ ਅਨੁਸਾਰ ਇੰਡੀਗੋ ਏਅਰਲਾਈਨ ਦੀ ਮੁੰਬਈ -ਆਦਮਪੁਰ–ਮੁੰਬਈ ਉਡਾਣ 6 E 5932 ਦੁਪਹਿਰ 3.50 ਮਿੰਟ ’ਤੇ ਆਦਮਪੁਰ ਹਵਾਈ ਅੱਡੇ ’ਤੇ ਪਹੁੰਚੇਗੀ ਜਦ ਕਿ ਮੁੰਬਈ ਲਈ ਇਸ ਦੀ ਰਵਾਨਗੀ ਸ਼ਾਮ 4.20 ਮਿੰਟ ’ਤੇ ਹੋਵੇਗੀ। ਇੰਡੀਗੋ ਵਲੋਂ ਹਵਾਈ ਅੱਡਾ ਅਥਾਰਟੀ ਆਦਮਪੁਰ ਤੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਨਵੇਂ ਸਮੇਂ ਅਨੁਸਾਰ ਆਦਮਪੁਰ ਹਵਾਈ ਅੱਡੇ ’ਤੇ ਉਡਾਣ ਦੇ ਪਹੁੰਚਣ ਅਤੇ ਮੁੰਬਈ ਰਵਾਨਾ ਹੋਣ ਵਿਚ 20 ਮਿੰਟ ਦਾ ਅੰਤਰ ਰਹੇਗਾ।
ਪਿਛਲੀ ਖ਼ਬਰ 645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲੇ ’ਚ ਸਾਵਨ ਜਵੈਲਰਜ਼ ਦਾ ਭਾਈਵਾਲ ਗ੍ਰਿਫ਼ਤਾਰ ਅਗਲੀ ਖ਼ਬਰ 26 ਨੂੰ ਇਕ ਰੋਜ਼ਾ ਦੌਰੇ ’ਤੇ ਪੰਜਾਬ ਆ ਰਹੇ ਹਨ ਵੇਣੂਗੋਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।