ਤੂੜੀ ਦੇ ਭਾਅ ਅਸਮਾਨੀ ਚੜ੍ਹੇ- ਕੀਮਤਾਂ 1200 ਰੁਪਏ ਕੁਇੰਟਲ ਪਾਰ ਬਾਲਣ ਵਜੋਂ ਵਰਤੋਂ ਵੱਧਣ ਕਾਰਨ ਪਸ਼ੂਆਂ ਲਈ ਸੁੱਕੇ ਚਾਰੇ ਦੀ ਕਿੱਲਤ
ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)-ਪੰਜਾਬ ਵਿਚ ਤੂੜੀ ਦੀਆਂ ਵਧਦੀਆਂ ਕੀਮਤਾਂ ਨੇ ਪਸ਼ੂ ਪਾਲਕਾਂ ਦਾ ਆਰਥਿਕ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਪਸ਼ੂਆਂ ਲਈ ਸਭ ਤੋਂ ਅਹਿਮ ਸੁੱਕੇ ਚਾਰੇ ਤੂੜੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮ ਮਾਲਕਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਧ ਰਹੀਆਂ ਹਨ।
ਤੂੜੀ ਦੀ ਸੰਭਾਲ ਲਈ ਕਿਸਾਨ ਵਲੋਂ ਖੇਤ ਵਿਚ ਬਣਾਇਆ ਕੁੱਪ। ਅਜੀਤ ਤਸਵੀਰ
13-11-2026