03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀ ਹਜ਼ੂਰ ਸਾਹਿਬ ਯਾਤਰਾ ਸੁਸਾਇਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਮਾਤਾ ਕੁਲਵੰਤ ਕੌਰ ਦੀ ਫਾਈਲ ਫੋਟੋ | <br/> 22-02-2026
ਜ਼ੀਰਾ, 21 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਸ੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਕੁਲਵੰਤ ਕੌਰ ਦਾ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮਹੀਂਆਂ ਵਾਲਾ ਕਲਾਂ ਜ਼ੀਰਾ ਵਿਖੇ ਕੀਤਾ | ਇਸ ਮੌਕੇ ਪਰਿਵਾਰ ਨਾਲ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜਪੁਰ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਅਵਤਾਰ ਸਿੰਘ ਜ਼ੀਰਾ ਭਾਜਪਾ ਆਗੂ, ਹਜ਼ੂਰ ਸਾਹਿਬ ਯਾਤਰਾ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਰਾਜੂ, ਬਾਜ਼ ਸਿੰਘ ਬੱਢਾ, ਬਾਬਾ ਗਿਆਨ ਸਿੰਘ, ਜਗਬੀਰ ਸਿੰਘ ਪੰਜਾਬ ਪੁਲਿਸ, ਬਲਛਿੰਦਰ ਸਿੰਘ, ਹਰਿੰਦਰ ਸਿੰਘ ਰਾਜੂ, ਪ੍ਰਤਾਪ ਸਿੰਘ ਠੇਕੇਦਾਰ, ਦਲਜੀਤ ਸਿੰਘ ਬੰਬੇ ਵਾਲੇ, ਦਵਿੰਦਰ ਸਿੰਘ ਨਿਵਾਦਾ, ਜਸਵੰਤ ਸਿੰਘ ਨਾਮਦੇਵ, ਡਾ. ਆਤਮਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਜ਼ੀਰਾ, ਗੁਰਤੇਜ ਸਿੰਘ ਪ੍ਰਧਾਨ ਸਹਾਰਾ ਕਲੱਬ, ਬਲਦੇਵ ਸਿੰਘ ਪ੍ਰਧਾਨ ਸੁਖਮਣੀ ਸੇਵਾ ਸੁਸਾਇਟੀ ਜ਼ੀਰਾ, ਸੁਰਿੰਦਰ ਸਿੰਘ ਬੇਦੀ, ਹਰਜੀਤ ਸਿੰਘ, ਜੋਗਿੰਦਰ ਸਿੰਘ ਝੱਤਰਾ, ਗੁਰਪ੍ਰੀਤ ਸਿੰਘ ਗੋਗੀ ਸਰਪੰਚ, ਬਲਦੇਵ ਸਿੰਘ ਬਰਾੜ ਕੈਨੇਡਾ, ਨਿਰਮਲ ਸਿੰਘ ਪ੍ਰਧਾਨ ਸਮਾਧੀ ਕਮੇਟੀ ਮਹੀਂਆਂ ਵਾਲਾ ਕਲਾਂ, ਜਗਸੀਰ ਸਿੰਘ ਸੀਰਾ, ਸ਼ੇਰਾ ਸਿੰਘ ਸਰਪੰਚ, ਸੇਵਕ ਸਿੰਘ, ਕੇਵਲ ਸਿੰਘ, ਹਰਬੰਸ ਸਿੰਘ ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਕੋਟ ਕਰੋੜ ਪ੍ਰਧਾਨ ਲੋਕ ਭਲਾਈ ਆਰਮੀ ਗਰੁੱਪ, ਰੋਬਨ ਬਰਾੜ ਆਗੂ ਸਾਂਝਾ ਮੋਰਚਾ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮਾਤਾ ਕੁਲਵੰਤ ਕੌਰ ਦੇ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਫਰਵਰੀ ਨੂੰ ਪਿੰਡ ਮਹੀਂਆਂ ਵਾਲਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ |

ਪਿਛਲੀ ਖ਼ਬਰ ਸਤਲੁਜ ਦਰਿਆ ਦੇ ਟੁੱਟੇ ਬੰਨ੍ਹਾਂ ਵੱਲ ਧਿਆਨ ਕਰੇ ਸਰਕਾਰ-ਢਿੱਲੋਂ, ਪੀਰ ਮੁਹੰਮਦ <br/> ਅਗਲੀ ਖ਼ਬਰ ਹਲਕਾ ਦਿਹਾਤੀ 'ਚ ਹੋ ਰਹੀ 24 ਦੀ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਜਿੰਦੂ, ਬੱਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।