07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾ ਨੇ ਮੋਗਾ ਆਸ਼ਰਮ 'ਚ ਹੋਲੀ ਦਾ ਤਿਉਹਾਰ ਫੁੱਲਾਂ ਨਾਲ ਮਨਾਇਆ <br/>

ਅਜੀਤ ਡੈਸਕ 04-03-2026
ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ 'ਚ ਹੋਲੀ ਦਾ ਪਵਿੱਤਰ ਤਿਉਹਾਰ ਫੁੱਲਾਂ ਦੇ ਨਾਲ ਮਨਾਇਆ ਗਿਆ | ਤਿਉਹਾਰ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਗੁਰੂਦੇਵ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਪ੍ਰੀਤੀ ਭਾਰਤੀ ਨੇ ਕਿਹਾ ਕਿ ਸਾਡੇ ਭਾਰਤ ਦੇਸ਼ ਦੀ ਧਰਤੀ ਨੂੰ ਰਿਸ਼ੀ ਮੁਨੀਆਂ ਦੇ ਚਰਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਪ੍ਰਾਪਤ ਹੋਇਆ ਹੈ | ਇਸ ਲਈ ਕੇਵਲ ਭਾਰਤ ਦੀ ਸੰਸਕਿ੍ਤੀ ਹੀ ਅਜਿਹੀ ਹੈ, ਜੋ ਆਪਣੇ ਰੂਪ, ਸੰਸਕਿ੍ਤੀ ਤੇ ਆਦਰਸ਼ਾਂ ਨਾਲ ਜੀਵਿਤ ਹੈ | ਇਸ ਕਰਕੇ ਧਰਤੀ 'ਤੇ ਮਨਾਇਆ ਜਾਣ ਵਾਲਾ ਕੋਈ ਵੀ ਤਿਉਹਾਰ ਸਾਡੇ ਲਈ ਇਕ ਵਿਸ਼ੇਸ਼ ਪੇ੍ਰਰਨਾ ਹੈ |

ਪਿਛਲੀ ਖ਼ਬਰ ਲੈਕਚਰਾਰ ਗੁਰਿੰਦਰ ਸਿੰਘ ਤਖਤੂਪੁਰਾ ਦਾ ਸੇਵਾ ਮੁਕਤੀ 'ਤੇ ਸਨਮਾਨ <br/> ਅਗਲੀ ਖ਼ਬਰ ਦਾਇਆ ਕਲਾਂ ਵਿਖੇ ਖੇਡ ਗਰਾਊਾਡ ਦੇ ਨਿਰਮਾਣ ਕਾਰਜ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।