22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਾਂ ਚਿੰਤਪੁਰਨੀ ਜੀ ਦਾ ਜਨਮ ਦਿਵਸ ਮਨਾਇਆ

ਅਜੀਤ ਡੈਸਕ 02-05-2026
ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਮੋਗਾ ਯੂਥ ਵੈੱਲਫੇਅਰ ਕਲੱਬ ਨੇ ਕੈਂਪ ਭੀਮ ਨਗਰ ਸਥਿਤ ਮਾਂ ਦੁਰਗਾ ਮੰਦਰ ਵਿਖੇ ਕੇਕ ਕੱਟ ਕੇ ਮਾਂ ਚਿੰਤਪੁਰਨੀ ਜੀ ਦਾ ਜਨਮ ਦਿਵਸ ਮਨਾਇਆ | ਕਲੱਬ ਦੇ ਸਰਪ੍ਰਸਤ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬਠਲਾ, ਸੰਦੀਪ ਗਰਗ, ਡਿੰਪਲ ਰਾਜਦੇਵ, ਕੀਮਤੀ ਲਾਲ, ਸੁਰੇਸ਼ ਮਿੱਡਾ, ਵਿਪਿਨ ਮਿਗਲਾਨੀ, ਜਤਿੰਦਰ ਜੱਸਾ, ਬੰਟੀ ਅਨੇਜਾ, ਜਤਿਨ ਗਰਗ, ਸੋਨੂੰ, ਦੀਪੂ ਅਤੇ ਬੰਟੀ ਪੋਪਲੀ ਸਮੇਤ ਅਹੁਦੇਦਾਰਾਂ ਦੇ ਨਾਲ ਨੇ ਮਾਂ ਭਗਵਤੀ ਦੇ ਅਸਥਾਨ 'ਤੇ ਪਵਿੱਤਰ ਜੋਤ ਜਗਾ ਕੇ ਰਸਮੀ ਪੂਜਾ ਕੀਤੀ | ਇਸ ਤੋਂ ਬਾਅਦ, ਮਾਂ ਚਿੰਤਪੁਰਨੀ ਦਾ ਜਨਮ ਦਿਨ ਕੇਕ ਕੱਟ ਕੇ ਅਤੇ 'ਕੰਜਕ ਪੂਜਨ' ਕਰਕੇ ਮਨਾਇਆ ਗਿਆ | ਸਮਾਗਮ ਦੌਰਾਨ, ਮਾਂ ਚਿੰਤਪੁਰਨੀ ਦੀ ਉਸਤਤ ਵਿਚ ਜਿੱਤ ਦੇ ਨਾਅਰੇ ਲਗਾਉਂਦੇ ਹੋਏ, ਸਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਡਾ. ਗੁਪਤਾ ਨੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਪ੍ਰੇਰਨਾਦਾਇਕ ਭਾਸ਼ਨ ਦਿੱਤਾ ਅਗਲੀ ਖ਼ਬਰ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ 'ਚ ਪਿ੍ੰਸੀਪਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।