27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਤ ਆਸ਼ਰਮ ਲੋਪਾੋ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 18-05-2026
ਨਿਹਾਲ ਸਿੰਘ ਵਾਲਾ, 17 ਮਈ (ਸੁਖਦੇਵ ਸਿੰਘ ਖ਼ਾਲਸਾ)-ਸੰਤ ਆਸ਼ਰਮ ਲੋਪੋ ਵਿਖੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਹੇਠ ਮੱਸਿਆ ਦੇ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਸਜੇ ਦੀਵਾਨਾਂ 'ਚ ਦਰਬਾਰ ਸੰਪਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਪਰੰਤ ਗੁਰਬਾਣੀ ਸ਼ਬਦ ਦੀ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਪ੍ਰਮਾਤਮਾ ਦਾ ਨਾਮ ਜਪਣ ਵਾਲੀਆਂ ਆਤਮਾਵਾਂ ਨੂੰ ਪ੍ਰਮਾਤਮਾ ਆਪਣੇ ਸਰੂਪ 'ਚ ਅਭੇਦਤਾ ਬਖ਼ਸ਼ਿਸ਼ ਕਰ ਦਿੰਦਾ ਹੈ ਅਤੇ ਉਨ੍ਹਾਂ ਜੀਵਾਂ ਦਾ ਜਨਮ ਮਰਨ ਦਾ ਚਕਰ ਖ਼ਤਮ ਹੋ ਜਾਂਦਾ ਹੈ | ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਸੁਖਚੈਨ ਸਿੰਘ, ਗਿਆਨੀ ਰਜਿੰਦਰ ਸਿੰਘ ਛੱਜਾਂ ਵਾਲ, ਇਕਬਾਲ ਸਿੰਘ ਮਾਣੂੰਕੇ, ਬਲਦੇਵ ਸਿੰਘ ਧਰਮਕੋਟ, ਬੰਟੀ ਇਆਲ਼ੀ, ਨੈਬ ਸਿੰਘ ਮੀਨੀਆਂ, ਕੁਲਵੰਤ ਸਿੰਘ ਰਸੂਲਪੁਰ, ਦਰਸ਼ਨ ਸਿੰਘ ਭਿੰਡਰ,ਅਜਮੇਰ ਸਿੰਘ ਅਜੀਤਵਾਲ, ਫ਼ੌਜੀ ਹਾਕਮ ਸਿੰਘ ਢੁੱਡੀਕੇ, ਭਾਊ ਗੁਰਮੇਲ ਸਿੰਘ ਵਲਟੋਹਾ, ਕੁਲਵੰਤ ਸਿੰਘ ਬੁਰਜ ਨਕਲੀਆ, ਬਾਵਾ ਸਿੰਘ ਲੋਪੋ, ਫ਼ੌਜੀ ਤਰਲੋਚਨ ਸਿੰਘ ਮੱਲ੍ਹਾ, ਲਛਮਣ ਸਿੰਘ ਲਾਹੁਕੇ, ਨਿਰਮਲ ਸਿੰਘ ਪੱਖੋਵਾਲ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਬੇਅੰਤ ਸਿੰਘ ਦੇਹੜਕਾ, ਜਗਜੀਤ ਸਿੰਘ ਜੇ.ਈ., ਡਾਕਟਰ ਨਿਰਮਲ ਸਿੰਘ ਜੌੜਾ, ਸਵਰਨ ਸਿੰਘ ਖੋਟੇ, ਸੋਨੂੰ ਖੈਰਾ ਮਲਸੀਆਂ ਬਾਜਨ, ਤਰਸੇਮ ਸਿੰਘ ਸੋਮਾ, ਹੀਰਾ ਸਿੰਘ ਪੰਜਗਰਾਈਾ, ਭਾਊ ਬਲਵਿੰਦਰ ਸਿੰਘ ਲਾਹੁਕੇ, ਕਵੀਸਰ ਮਨਜੀਤ ਸਿੰਘ ਲਾਡੀ, ਪ੍ਰੀਤਮ ਸਿੰਘ ਢੁੱਡੀਕੇ, ਮਾਸਟਰ ਮਹਿੰਦਰ ਸਿੰਘ ਮੋਗਾ, ਦਰਸ਼ਨ ਸਿੰਘ ਪੰਡੋਰੀ, ਸਿਮਰਨ ਸਿੰਘ ਮੀਨੀਆਂ, ਜਰਨੈਲ ਸਿੰਘ ਬੁਰਜ, ਗਗਨਾ ਮਨਸੂਰਾਂ, ਜਸਵੀਰ ਸਿੰਘ ਉਮੈਦਪੁਰੀ, ਮਨਜਿੰਦਰ ਸਿੰਘ ਕਲਸੀ, ਪੱਪੀ ਲੁਧਿਆਣਾ, ਪਿ੍ਤਪਾਲ ਸਿੰਘ ਲੁਧਿਆਣਾ, ਕਿਸ਼ਨ ਸਿੰਘ ਰਸੂਲਪੁਰ, ਡਾਕਟਰ ਸੁੱਖ ਲੁਧਿਆਣਾ, ਭਾਊ ਤਾਰਾ ਸਿੰਘ ਮਾਨੋਚਾਰਲ, ਰਾਜਾ ਠੇਕੇਦਾਰ, ਸਰਬਜੀਤ ਸਿੰਘ ਮੱਲ੍ਹਾ, ਫ਼ੌਜੀ ਭੁਪਿੰਦਰ ਸਿੰਘ ਖਡੂਰ, ਦਰਬਾਰਾ ਸਿੰਘ ਦੂਲੋ, ਨਿੱਕਾ ਸਿੰਘ ਲੱਖਾ, ਮੈਂਬਰ ਬਲੌਰ ਸਿੰਘ ਲੱਖਾ, ਗੁਰਨਾਮ ਸਿੰਘ ਦੇਹੜਕਾ, ਚਮਕੌਰ ਸਿੰਘ ਮੱਲਾ, ਫ਼ੌਜੀ ਸਰੂਪ ਸਿੰਘ, ਗੁਰਮੇਲ ਸਿੰਘ ਲੋਪੋ, ਗੁਰਚਰਨ ਸਿੰਘ ਲੋਪੋ, ਪਿ੍ਤਪਾਲ ਸਿੰਘ ਚੂਹੜ ਚੱਕ, ਸਾਹਿਬਪ੍ਰੀਤ ਸਿੰਘ ਬੀੜ ਰਾਊਕੇ, ਬੱਬੂ ਢਿੱਲੋਂ ਲੁਧਿਆਣਾ, ਕੁਲਦੀਪ ਸਿੰਘ ਸੋਨੰੂ ਖੋਟੇ, ਕਰਤਾਰ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਥਾਣੇਦਾਰ ਲਾਭ ਸਿੰਘ, ਮੈਂਬਰ ਸੁਦਾਗਰ ਸਿੰਘ ਰਸੂਲਪੁਰ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਦਿਨੋ-ਦਿਨ ਕਾਂਗਰਸ ਦਾ ਕਾਫ਼ਲਾ ਹੋ ਰਿਹਾ ਵੱਡਾ ਅਗਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਅਤੇ ਮੱਧ ਵਰਗੀ ਲੋਕਾਂ ਦਾ ਲੱਕ ਤੋੜਿਆ-ਜਥੇਦਾਰ ਤੀਰਥ ਸਿੰਘ ਮਾਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।