ਕੋਟ ਈਸੇ ਖਾਂ, 11 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਦੇ ਨਾਮਵਰ ਡਾਬਰ ਪਰਿਵਾਰ ਵਿਚ ਸਾਬਕਾ ਕੌਂਸਲਰ ਰਜਨੀ ਬਾਲਾ ਦੇ ਪਤੀ ਅਤੇ ਤਰੁਣ ਅਰੋੜਾ ਨੰਨ੍ਹਾ ਮੈਡੀਕਲ ਵਾਲਿਆਂ ਦੇ ਸਤਿਕਾਰਯੋਗ ਪਿਤਾ ਹੀਰਾ ਲਾਲ ਡਾਬਰ ਕੱਪੜੇ ਵਾਲੇ ਜੋ ਬੀਤੀ 10 ਜੂਨ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ 'ਤੇ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਵਲੋਂ ਡਾਬਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਉਹ ਕੁਝ ਸਮੇਂ ਤੋਂ ਬਿਮਾਰ ਸਨ ਤੇ ਅਚਾਨਕ ਮੁੜ ਸਿਹਤ ਵਿਗੜਨ ਕਰਕੇ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ | ਲੰਘੇ ਬੁੱਧਵਾਰ 10 ਜੂਨ ਨੂੰ ਹੀਰਾ ਲਾਲ ਡਾਬਰ ਦੀ ਮਿ੍ਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ, ਸਾਕ ਸੰਬੰਧੀਆਂ ਤੇ ਇਲਾਕਾ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਅੰਗੀਠੇ ਦੀ ਸੰਭਾਲ 12 ਜੂਨ 2026 ਸ਼ੁੱਕਰਵਾਰ ਸਵੇਰੇ 9 ਵਜੇ ਹੋਵੇਗੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਰਮੈਨ ਵਿਜੇ ਕੁਮਾਰ ਧੀਰ, ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਕੈਨੇਡਾ ਤੋਂ ਅਸ਼ਵਨੀ ਕੁਮਾਰ ਪਿੰਟੂ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਸਰਪੰਚ ਇਕਬਾਲ ਸਿੰਘ ਢੋਲੇ ਵਾਲਾ, ਲਖਵਿੰਦਰ ਅਰੋੜਾ, ਡਾ. ਅਨਿਲਜੀਤ ਕੰਬੋਜ, ਜਸਵਿੰਦਰ ਸਿੰਘ ਸਿੱਧੂ ਪ੍ਰਧਾਨ ਈ.ਟੀ.ਟੀ. ਯੂਨੀਅਨ, ਮਦਨ ਲਾਲ ਸੀਕਰੀ, ਸੁਮੀਤ ਬਿੱਟੂ ਮਲਹੋਤਰਾ ਪ੍ਰਧਾਨ ਖੱਤਰੀ ਸਭਾ, ਕੌਂਸਲਰ ਅਰੁਣ ਸੀਕਰੀ, ਆੜ੍ਹਤੀ ਜਗੀਰ ਛਾਬੜਾ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਗੁਰਪ੍ਰੀਤ ਸਿੰਘ ਭੁੱਲਰ, ਕੌਂਸਲਰ ਰਾਜੂ ਸਚਦੇਵਾ, ਅਮਨ ਗਾਬਾ, ਕੌਂਸਲਰ ਕਪਿਲ ਮਹਿਤਾ, ਦੇਸ ਰਾਜ ਟੱਕਰ, ਅਮਨ ਟੱਕਰ, ਕੌਂਸਲਰ ਸੁੱਚਾ ਸਿੰਘ ਪੁਰਬਾ, ਭਾਊ ਵਿਜੇ ਕਾਲੜਾ, ਸਾਬਕਾ ਡਿਪਟੀ ਡਾਇ: ਬੀਰਪ੍ਰਤਾਪ ਸਿੰਘ ਗਿੱਲ, ਤਰਸੇਮ ਸਚਦੇਵਾ, ਮਾਸਟਰ ਸ਼ਮਸ਼ੇਰ ਸਿੰਘ, ਸਾਬਕਾ ਕੌਂਸਲਰ ਰਾਜਨ ਵਰਮਾ, ਰਿੰਕੂ ਕਪੂਰ, ਪ੍ਰਦੀਪ ਕੁਮਾਰ ਪਲਤਾ, ਯਸ਼ਪਾਲ ਗੁਲਾਟੀ, ਡਾ. ਚਾਹਤ ਕੰਬੋਜ, ਗੋਪਾਲ ਗਰਗ, ਅਨਮੋਲ ਅਰੋੜਾ, ਹਰਵਿੰਦਰ ਸੰਧੂ, ਕੌਂਸਲਰ ਪ੍ਰਕਾਸ਼ ਰਾਜਪੂਤ, ਪਿ੍ੰਸ ਸਦਿਉੜਾ, ਭਾਊ ਲਖਵੀਰ ਸਿੰਘ ਲੱਖਾ, ਮਨਜੀਤ ਸਿੰਘ ਸਿੱਧੂ, ਵਿਕਾਸ ਗਾਬਾ, ਕੁਲਦੀਪ ਰਾਜਪੂਤ, ਕਰਨਪਾਲ ਭੁੱਲਰ, ਤਰਸੇਮ ਸਿੰਘ ਗਿੱਲ, ਜਸਬੀਰ ਸਿੰਘ ਕੋਟੀਆ, ਸੁਰਿੰਦਰ ਮਿਗਲਾਨੀ, ਨੰਨ੍ਹਾ ਨਾਰੰਗ, ਬਲਦੇਵ ਰਾਜ ਕਾਲਾ ਅਰੋੜਾ, ਪੰਮਾ ਟੱਕਰ, ਪਿੱਪਲ ਸਿੰਘ ਕੰਡਾ, ਗੁਰਮੁਖ ਸਿੰਘ ਘਲੋਟੀ, ਪੱਪੂ ਗਰੋਵਰ, ਮਿੰਟਾ ਸਚਦੇਵਾ, ਪਿ੍ੰਸ ਸਦਿਓੜਾ, ਬਲਦੇਵ ਰਾਜ ਗੱਖੜ, ਲਛਮਣ ਦਾਸ ਚੁੰਬਰ, ਹਰਬੰਸ ਲਾਲ ਮਿਗਲਾਨੀ, ਬਲਵਿੰਦਰ ਅਰੋੜਾ ਫੋਟੋ ਸਟੇਟ ਵਾਲੇ, ਗੁਰਪ੍ਰੀਤ ਸਿੰਘ ਸਿੱਧੂ, ਰਮੇਸ਼ ਗੁਲਾਟੀ, ਸ਼ਿੰਦਾ ਨਾਗਪਾਲ, ਪ੍ਰਸ਼ੋਤਮ ਸ਼ਰਮਾ ਸਾਬਕਾ ਪੰਚ, ਸ਼ਿੰਦੂ ਭੱਟੀ, ਸੋਨੂੰ ਟੱਕਰ, ਰੌਬਿਨ ਤਨੇਜਾ, ਰੋਮੀ ਗਾਬਾ, ਮਨੋਜ ਮਿਸ਼ਰਾ, ਗਗਨ ਅਰੋੜਾ, ਨਗਰ ਸੇਵਾ ਸੰਮਤੀ, ਗਊਸ਼ਾਲਾ ਕਮੇਟੀ, ਭਗਤ ਪੂਰਨ ਸਿੰਘ ਸੇਵਾ ਸੰਸਥਾ, ਸ੍ਰੀ ਚਿੰਤਪੁਰਨੀ ਸੇਵਾ ਮੰਡਲ, ਸ੍ਰੀ ਸੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰ ਤੇ ਹੋਰ ਇਲਾਕਾ ਨਿਵਾਸੀ, ਪੰਚ ਸਰਪੰਚ ਆਦਿ ਸ਼ਾਮਿਲ ਹਨ |