ਲਧਾਈ ਕੇ ਪਰਿਵਾਰ ਦੀ ਮਾਤਾ ਦਰਸ਼ਨਾ ਦੇਵੀ ਦਾ ਦਿਹਾਂਤ
ਬਾਘਾ ਪੁਰਾਣਾ, 2 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਲਧਾਈ ਕੇ ਪਰਿਵਾਰ ਦੇ ਦਵਿੰਦਰ ਬਾਂਸਲ ਤੇ ਲਵਲੀ ਬਾਂਸਲ ਦੀ ਮਾਤਾ ਦਰਸ਼ਨਾ ਦੇਵੀ (73 ਸਾਲ) (ਧਰਮ ਪਤਨੀ ਸਵ: ਸਤਪਾਲ ਬਾਂਸਲ) ਜੋ ਕਿ ਬੀਤੇ ਦਿਨ ਬਾਅਦ ਦੁਪਹਿਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਇਸ ਦੁਖਦਾਈ ਸੂਚਨਾ ਸੰਬੰਧੀ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਦਾ ਗਿਆ ਤਾਂ ਉਨ੍ਹਾਂ ਦੇ ਚੰਨੂਵਾਲਾ ਬਾਈਪਾਸ ਰੋਡ ਉੱਪਰਲੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।
ਬਾਘਾ ਪੁਰਾਣਾ, 2 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਲਧਾਈ ਕੇ ਪਰਿਵਾਰ ਦੇ ਦਵਿੰਦਰ ਬਾਂਸਲ ਤੇ ਲਵਲੀ ਬਾਂਸਲ ਦੀ ਮਾਤਾ ਦਰਸ਼ਨਾ ਦੇਵੀ (73 ਸਾਲ) (ਧਰਮ ਪਤਨੀ ਸਵ: ਸਤਪਾਲ ਬਾਂਸਲ) ਜੋ ਕਿ ਬੀਤੇ ਦਿਨ ਬਾਅਦ ਦੁਪਹਿਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਇਸ ਦੁਖਦਾਈ ਸੂਚਨਾ ਸੰਬੰਧੀ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਦਾ ਗਿਆ ਤਾਂ ਉਨ੍ਹਾਂ ਦੇ ਚੰਨੂਵਾਲਾ ਬਾਈਪਾਸ ਰੋਡ ਉੱਪਰਲੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਮਾਤਾ ਦਰਸ਼ਨਾ ਦੇਵੀ ਦਾ ਅੰਤਿਮ ਸੰਸਕਾਰ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਸ਼ਮਸ਼ਾਨਘਾਟ ( ਰਾਮ ਬਾਗ) ਵਿਖੇ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਉਨ੍ਹਾਂ ਦੇ ਸਪੁੱਤਰ ਦਵਿੰਦਰ ਬਾਂਸਲ, ਲਵਲੀ ਬਾਂਸਲ ਤੇ ਪੋਤੇ ਵਨੀਤ ਬਾਂਸਲ ਤੋਂ ਇਲਾਵਾ ਸ਼ਸ਼ੀ ਗਰਗ ਪ੍ਰਧਾਨ, ਜੀਵਨ ਬਾਜਾਖਾਨਾ, ਸੋਮਨਾਥ ਬਾਂਸਲ, ਭੂਸ਼ਨ ਬਾਂਸਲ ਹੋਰਨਾਂ ਰਿਸ਼ਤੇਦਾਰਾਂ ਵਲੋਂ ਅਦਾ ਕੀਤੀ ਗਈ। ਇਸ ਤੋਂ ਪਹਿਲਾ ਪੰਡਤ ਦਰਸ਼ਨ ਸ਼ਰਮਾ ਵਲੋਂ ਅੰਤਿਮ ਰਸਮਾਂ ਕਰਵਾਈਆਂ ਗਈਆ। ਇਸ ਔਖੀ ਘੜੀ ਵਿਚ ਪਰਿਵਾਰ ਨਾਲ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਜਥੇਦਾਰ ਤੀਰਥ ਸਿੰਘ ਮਾਹਲਾ ਸੀਨੀ: ਅਕਾਲੀ ਆਗੂ, ਚੇਅਰਮੈਨ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ ਸੀਨੀ: ਕਾਂਗਰਸੀ ਆਗੂ, ਪ੍ਰਧਾਨ ਜਗਦੀਪ ਸਿੰਘ ਗਟਰਾ ਇੰਚਾਰਜ ਕਿਸਾਨ ਵਿੰਗ ਮਾਲਵਾ ਜੋਨ ‘ਆਪ’ ਪੰਜਾਬ, ਬਾਲ ਕ੍ਰਿਸ਼ਨ ਬਾਲੀ ਸੀਨੀ: ਅਕਾਲੀ ਆਗੂ, ਕੇਵਲ ਕ੍ਰਿਸ਼ਨ ਗਰਗ, ਭੂਸ਼ਨ ਗੋਇਲ ਚੇਅਰਮੈਨ, ਪ੍ਰਧਾਨ ਬਲਵਿੰਦਰ ਗਰਗ, ਭੂਸ਼ਨ ਜੈਨ, ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਪਵਨ ਗੁਪਤਾ ਸੀਨੀ: ‘ਆਪ’ ਆਗੂ, ਗੁਰਪ੍ਰੀਤ ਮਨਚੰਦਾ ਕੌਂਸਲਰ ਤੇ ਸ਼ਹਿਰੀ ਪ੍ਰਧਾਨ, ਮਨਦੀਪ ਮਾਨ ਕੋਟਲਾ ਚੇਅਰਮੈਨ, ਗੁਰਜੀਤ ਸਿੰਘ ਕੋਟਲਾ ਸਰਕਲ ਪ੍ਰਧਾਨ, ਸਿਮਰਨ ਸਿੰਮਾ, ਦੀਪਾ ਅਰੋੜਾ ਕਾਂਗਰਸੀ ਆਗੂ, ਹਰਪ੍ਰੀਤ ਸਿੰਘ ਘੋਟੂ, ਐਡਵੋਕੇਟ ਰਾਮ ਬਾਂਸਲ ਸ਼ਹਿਰੀ ਯੂਥ ਪ੍ਰਧਾਨ, ਗਿਆਨ ਮਿੱਤਲ, ਗੁਰਜੰਟ ਸਿੰਘ ਧਾਲੀਵਾਲ, ਅਰੁਨ ਬਾਂਸਲ, ਜਗਜੀਤ ਸਿੰਘ ਸੀਰਾ ਕੌਂਸਲਰ, ਸ਼ਵਿੰਦਰਪਾਲ ਸਿੰਗਲਾ, ਗੋਰਖੀ ਬਾਂਸਲ, ਰਿਟਾ: ਐਸ.ਡੀ.ਓ. ਕ੍ਰਿਸ਼ਨ ਕਾਂਸਲ, ਬਾਉ ਸੁਖਦਰਸ਼ਨ ਸਿੰਗਲਾ ਭੱਠੇ ਵਾਲੇ, ਧਰਮਪਾਲ ਕਾਂਸਲ ਸਮਾਧ ਵਾਲੇ, ਅਸ਼ੋਕ ਕਾਂਸਲ ਸਮਾਧ ਵਾਲੇ, ਰਮਨ ਗੁਪਤਾ, ਹਰਪ੍ਰੀਤ ਮਲਹੋਤਰਾ (ਬਾਵਾ), ਮਨਦੀਪ ਕੱਕੜ ਕੌਂਸਲਰ ਤੇ ਪ੍ਰਧਾਨ, ਪਵਨ ਗੋਇਲ, ਚੈਰੀ ਭਾਟੀਆ, ਚੰਦਨ ਸੇਠੀ, ਤਿਲਕ ਰਾਜ ਸੋਨੀ ਚੇਅਰਮੈਨ, ਠੰਡੂ ਗੋਇਲ, ਜੋਤੀ ਅਰੋੜਾ ਲਧਾਈ ਕੇ ਵਾਲੇ, ਰੂਬਲ ਸ਼ਰਮਾ, ਤਰੁਨ ਸਿੰਗਲਾ, ਸੰਚਿਤ ਗਰਗ, ਲਖਵਿੰਦਰ ਗਰਗ (ਲੱਖਾ), ਭੁਪਿੰਦਰ ਸਿੰਘ ਭਿੰਦਾ ਚੰਨੂਵਾਲਾ ਪ੍ਰਧਾਨ, ਰੋਹਿਤ ਬਾਂਸਲ, ਮਨੋਜ ਗੋਇਲ, ਕਰਮ ਸਿੰਘ ਮਾਹਲਾ ਆਦਿ ਰਾਜਸੀ, ਗੈਰ-ਰਾਜਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤਿਆਂ ਨੇ ਹਮਦਰਦੀ ਪ੍ਰਗਟ ਕੀਤੀ।