14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਡੇਰਾ ਬਾਬਾ ਕੁੰਭ ਦਾਸ ‘ਚ ਸਾਲਾਨਾ ਸਮਾਗਮ 15 ਨੂੰ-ਵਿਕਾਸ ਗਾਬਾ

ਕੋਟ ਈਸੇ ਖਾਂ, 13 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਉਦਾਸੀਨ ਕੁਟੀਆ ਡੇਰਾ ਬਾਬਾ ਕੁੰਭ ਦਾਸ, ਨੇੜੇ ਲਾਅ ਕਾਲਜ, ਮੋਗਾ ਰੋਡ, ਧਰਮਕੋਟ ਵਿਖੇ ਸਾਲਾਨਾ ਸਮਾਗਮ 15 ਅਗਸਤ ਨੂੰ ਹੋ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵਿਕਾਸ ਗਾਬਾ ਨੇ ਦੱਸਿਆ ਕਿ ਡੇਰੇ ਦੇ ਸੰਚਾਲਕ ਬਾਬਾ ਕੁੰਭ ਦਾਸ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਮਹੰਤ ਸ੍ਰੀ ਚੰਦਰਮਾ ਦਾਸ ਅਲੀਕੇ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ।

ਬਾਬਾ ਕੁੰਭ ਦਾਸ ਧਰਮਕੋਟ 14-08-2026
ਕੋਟ ਈਸੇ ਖਾਂ, 13 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਉਦਾਸੀਨ ਕੁਟੀਆ ਡੇਰਾ ਬਾਬਾ ਕੁੰਭ ਦਾਸ, ਨੇੜੇ ਲਾਅ ਕਾਲਜ, ਮੋਗਾ ਰੋਡ, ਧਰਮਕੋਟ ਵਿਖੇ ਸਾਲਾਨਾ ਸਮਾਗਮ 15 ਅਗਸਤ ਨੂੰ ਹੋ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵਿਕਾਸ ਗਾਬਾ ਨੇ ਦੱਸਿਆ ਕਿ ਡੇਰੇ ਦੇ ਸੰਚਾਲਕ ਬਾਬਾ ਕੁੰਭ ਦਾਸ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਮਹੰਤ ਸ੍ਰੀ ਚੰਦਰਮਾ ਦਾਸ ਅਲੀਕੇ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ। ਜਿਸ ਵਿਚ 14 ਅਗਸਤ ਸ਼ੁੱਕਰਵਾਰ ਨੂੰ ਸ੍ਰੀ ਰਮਾਇਣ ਦੇ ਪਾਠ ਆਰੰਭ ਹੋਣਗੇ ਤੇ 15 ਅਗਸਤ ਨੂੰ ਸਵੇਰੇ 8 ਵਜੇ ਹਵਨ ਯੱਗ ਉਪਰੰਤ 10 ਵਜੇ ਦੇ ਕਰੀਬ ਰਮਾਇਣ ਪਾਠ ਦੇ ਭੋਗ ਪੈਣਗੇ। ਉਪਰੰਤ ਧਾਰਮਿਕ ਸ਼ਖ਼ਸੀਅਤਾਂ ਸ਼ਰਧਾਲੂਆਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਣਗੀਆਂ। ਉਪਰੰਤ ਇਨ੍ਹਾਂ ਸਮਾਗਮਾਂ ਵਿਚ ਪੁੱਜਣ ਵਾਲੇ ਸ਼ਰਧਾਲੂਆਂ ਲਈ ਭੰਡਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸ਼ਰਧਾਲੂ ਇਨ੍ਹਾਂ ਸਮਾਗਮਾਂ ਵਿਚ ਪੁੱਜ ਕੇ ਲਾਹਾ ਲੈਣ।
ਪਿਛਲੀ ਖ਼ਬਰ ਹਰ ਬੂਥ ਕਾਂਗਰਸ ਮਜ਼ਬੂਤ ਤਹਿਤ ਕੀਤੀਆਂ ਮੀਟਿੰਗਾਂ ਨੇ ਕਾਂਗਰਸ ਪਾਰਟੀ ਨੂੰ ਕੀਤਾ ਮਜ਼ਬੂਤ-ਮਾਨ ਅਗਲੀ ਖ਼ਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਣਜੀਤ ਸਿੰਘ ਭਾਊ ਕੌਮੀ ਮੀਤ ਪ੍ਰਧਾਨ ਨਿਯੁਕਤ ਵਧਾਈਆਂ ਦੇਣ ਵਾਲਿਆਂ ਦਾ ਲੱਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।