06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਬਾਊ ਸੁਖਨੰਦਨ ਅਗਰਵਾਲ ਦੇ ਗ੍ਰਹਿ ਵਿਖੇ ਸੰਕੀਰਤਨ

ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੇ ਘਰ ਘਰ ਵਿਚ ਸੰਕੀਰਤਨ ਕੀਤਾ ਜਾ ਰਿਹਾ ਹੈ| ਇਸੇ ਤਹਿਤ ਅੱਜ ਦਾ ਸੰਕੀਰਤਨ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਖਨੰਦਨ ਅਗਰਵਾਲ, ਮਨੀਸ਼ ਗਰਗ ਟੀਨੀ, ਸਤੀਸ਼ ਗਰਗ ਸੋਨੂੰ, ਦੀਪਾਂਸ਼ੂ ਗਰਗ, ਰੋਹਿਤ ਗਰਗ, ਗੋਰੀਕਾ ਗਰਗ ਅਤੇ ਅਭਿਮਨਿਊ ਗਰਗ ਦੇ ਗ੍ਰਹਿ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸੰਕੀਰਤਨ ਦੌਰਾਨ ਭਜਨ ਮੰਡਲੀ ਦੇ ਸੁਮਿਤ, ਸਾਹਿਲ, ਚੰਚਲ, ਕਮਲ ਕਿਸ਼ੋਰ, ਯੋਗੇਸ਼ ਬਾਂਸਲ ਯੋਗੀ ਅਤੇ ਪੰਡਿਤ ਕਾਕੂ ਸ਼ਰਮਾ ਵਲੋਂ ਭਗਤੀ ਮਈ ਭਜਨ ਪੇਸ਼ ਕੀਤੇ ਗਏ।

ਅਜੀਤ ਡੈਸਕ 06-09-2026
ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੇ ਘਰ ਘਰ ਵਿਚ ਸੰਕੀਰਤਨ ਕੀਤਾ ਜਾ ਰਿਹਾ ਹੈ| ਇਸੇ ਤਹਿਤ ਅੱਜ ਦਾ ਸੰਕੀਰਤਨ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਖਨੰਦਨ ਅਗਰਵਾਲ, ਮਨੀਸ਼ ਗਰਗ ਟੀਨੀ, ਸਤੀਸ਼ ਗਰਗ ਸੋਨੂੰ, ਦੀਪਾਂਸ਼ੂ ਗਰਗ, ਰੋਹਿਤ ਗਰਗ, ਗੋਰੀਕਾ ਗਰਗ ਅਤੇ ਅਭਿਮਨਿਊ ਗਰਗ ਦੇ ਗ੍ਰਹਿ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸੰਕੀਰਤਨ ਦੌਰਾਨ ਭਜਨ ਮੰਡਲੀ ਦੇ ਸੁਮਿਤ, ਸਾਹਿਲ, ਚੰਚਲ, ਕਮਲ ਕਿਸ਼ੋਰ, ਯੋਗੇਸ਼ ਬਾਂਸਲ ਯੋਗੀ ਅਤੇ ਪੰਡਿਤ ਕਾਕੂ ਸ਼ਰਮਾ ਵਲੋਂ ਭਗਤੀ ਮਈ ਭਜਨ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨ ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਬਾਲ ਕ੍ਰਿਸ਼ਨ ਗਰਗ ਬਾਲੀ, ਰਵਿੰਦਰ ਬਾਂਸਲ ਏ. ਆਰ. ਵਾਲੇ, ਪ੍ਰਧਾਨ ਪਵਨ ਗੁਪਤਾ, ਮੰਡਲ ਪ੍ਰਧਾਨ ਤਲਵਾੜ, ਪ੍ਰਧਾਨ ਸੋਨੀਆ ਗੁਪਤਾ, ਵਿਜੇ ਸ਼ਰਮਾ, ਪ੍ਰਧਾਨ ਯਸ਼ਪਾਲ ਬਿੱਟੂ, ਐਡਵੋਕੇਟ ਅਮਿੱਤ ਅਗਰਵਾਲ, ਰਾਜੂ ਸੇਤੀਆ, ਪਰਵੀਨ ਸੇਤੀਆ, ਬਲਵਿੰਦਰ ਸਿੰਘ ਗਰੀਨ ਵਾਲੇ, ਪਰਮਿੰਦਰ ਸਿੰਘ ਮੌੜ, ਪਰਮਜੀਤ ਸਿੰਘ ਗਰੀਨ, ਡਾ. ਦੇਵ ਰਾਜ, ਡਾ. ਵੀਰ ਚੰਦ ਲੂਥਰਾ, ਨਵਦੀਪ ਸ਼ਰਮਾ, ਵਿਕੀ ਅਗਰਵਾਲ, ਕਟਾਰੀਆ, ਯਤਿਨ ਬੱਠਲਾਂ ਵਾਲੇ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ ਵਿਖੇ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਜਨਮ ਅਸ਼ਟਮੀ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਸਰਬੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।