06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਲਾਲਾਬਾਦ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ

ਧਰਮਕੋਟ, 5 ਸਤੰਬਰ (ਪਰਮਜੀਤ ਸਿੰਘ)-ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ, ਰਾਮ ਤੀਰਥ, ਵਾਹਗਾ ਬਾਰਡਰ, ਤਰਨਤਾਰਨ ਸਾਹਿਬ ਲਈ ਤਿੰਨ ਦਿਨਾਂ ਯਾਤਰਾ ਲਈ 50 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸ਼ਰਧਾਲੂਆਂ ਲਈ ਸਰਕਾਰ ਵਲੋਂ ਚਲਾਈ ਤੀਰਥ ਯਾਤਰਾ ਦੀ ਕੜੀ ਤਹਿਤ ਜਲਾਲਾਬਾਦ ਪੂਰਬੀ ਤੋਂ ਬੱਸ ਰਵਾਨਾ ਕੀਤੀ। ਇਸ ਮੌਕੇ ਸਰਪੰਚ ਸਤਵੀਰ ਸਿੰਘ ਸੱਤੀ ਦੇ ਨਾਲ ਰਣਜੀਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਸੁਬੇਗ ਸਿੰਘ ਵਾਈਸ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਚਰਨਜੀਤ ਸਿੰਘ ਸਮਰਾ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਹਰਜਿੰਦਰ ਸਿੰਘ ਜਿੰਦੀ ਬਲਾਕ ਪ੍ਰਧਾਨ ਐਸ.

ਅਜੀਤ ਡੈਸਕ 06-09-2026
ਧਰਮਕੋਟ, 5 ਸਤੰਬਰ (ਪਰਮਜੀਤ ਸਿੰਘ)-ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ, ਰਾਮ ਤੀਰਥ, ਵਾਹਗਾ ਬਾਰਡਰ, ਤਰਨਤਾਰਨ ਸਾਹਿਬ ਲਈ ਤਿੰਨ ਦਿਨਾਂ ਯਾਤਰਾ ਲਈ 50 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸ਼ਰਧਾਲੂਆਂ ਲਈ ਸਰਕਾਰ ਵਲੋਂ ਚਲਾਈ ਤੀਰਥ ਯਾਤਰਾ ਦੀ ਕੜੀ ਤਹਿਤ ਜਲਾਲਾਬਾਦ ਪੂਰਬੀ ਤੋਂ ਬੱਸ ਰਵਾਨਾ ਕੀਤੀ। ਇਸ ਮੌਕੇ ਸਰਪੰਚ ਸਤਵੀਰ ਸਿੰਘ ਸੱਤੀ ਦੇ ਨਾਲ ਰਣਜੀਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਸੁਬੇਗ ਸਿੰਘ ਵਾਈਸ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਚਰਨਜੀਤ ਸਿੰਘ ਸਮਰਾ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਹਰਜਿੰਦਰ ਸਿੰਘ ਜਿੰਦੀ ਬਲਾਕ ਪ੍ਰਧਾਨ ਐਸ.ਸੀ. ਵਿੰਗ, ਬਲਜਿੰਦਰ ਸਿੰਘ ਬਿੱਟਾ ਸੀਨੀਅਰ ਵਾਈਸ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਸੋਨੂੰ ਅਰੋੜਾ ਬਲਾਕ ਪ੍ਰਧਾਨ ਯੂਥ ਵਿੰਗ, ਨਿਰਮਲ ਸਿੰਘ ਬਿੱਟੂ ਸਾਬਕਾ ਵਾਈਸ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਲੱਖੀ ਸਮਰਾ, ਗੁਰਮੇਲ ਸਿੰਘ ਕੋਠੇ, ਅਮਰਜੀਤ ਕੌਰ ਸੰਧੂ, ਸਰਬਜੀਤ ਕੌਰ, ਬਲਵੀਰ ਕੌਰ, ਮਨਜਿੰਦਰ ਕੌਰ, ਜਸਵਿੰਦਰ ਕੌਰ, ਮੁਖ਼ਤਿਆਰ ਕੌਰ, ਹਰਦੀਪ ਕੌਰ, ਕੁਲਵੰਤ ਕੌਰ, ਚਰਨ ਕੌਰ, ਬਲਜੀਤ ਕੌਰ, ਮਨਜੀਤ ਕੌਰ, ਸਾਧੂ ਸਿੰਘ, ਨਛੱਤਰ ਸਿੰਘ, ਗੁਰਬਖ਼ਸ਼ ਸਿੰਘ, ਕਰਮਜੀਤ ਕੌਰ, ਕੁਲਵਿੰਦਰ ਕੌਰ, ਹਰਬੰਸ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਸਵਿਤਾ, ਹਰਵਿੰਦਰ ਕੌਰ, ਭੁਪਿੰਦਰ ਕੌਰ ਆਦਿ ਸ਼ਰਧਾਲੂ ਯਾਤਰਾ ਲਈ ਰਵਾਨਾ ਹੋਏ।
ਪਿਛਲੀ ਖ਼ਬਰ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਦੀ ਚੌਥੀ ਪੁਸਤਕ ‘ਮਹਿਕ ਮੁਹੱਬਤ ਦੀ’ ਲੋਕ ਅਰਪਨ ਅਗਲੀ ਖ਼ਬਰ ਕਾਂਗਰਸ ਦੀ ਰੈਲੀ ਵਾਲੀ ਜਗ੍ਹਾ ਦਾ ਸ਼ੁਧੀਕਰਨ ਕਰ ਕੇ ਭਾਜਪਾ ਨੇ ਕੀਤਾ ਮਨੂਵਾਦੀ ਸੋਚ ਦਾ ਪ੍ਰਗਟਾਵਾ-ਐਡਵੋਕੇਟ ਗੁਰਮੁਖ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।