08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਏਮਜ਼ ਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਦੇ 42 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 9 ਨਵੰਬਰ - 9 ਨਵੰਬਰ ਨੂੰ ਸਵੇਰੇ 11 ਵਜੇ ਤੱਕ, ਏਮਜ਼ (ਏ.ਆਈ.ਆਈ.ਐਮ.ਐੱਸ.ਅੀੀੰਸ਼) ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵਿਚ ਦੀਵਾਲੀ...

ਅਜੀਤ ਡੈਸਕ 09-11-2026

ਨਵੀਂ ਦਿੱਲੀ, 9 ਨਵੰਬਰ - 9 ਨਵੰਬਰ ਨੂੰ ਸਵੇਰੇ 11 ਵਜੇ ਤੱਕ, ਏਮਜ਼ (ਏ.ਆਈ.ਆਈ.ਐਮ.ਐੱਸ.) ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਦੇ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 11 ਮਰੀਜ਼ਾਂ ਨੂੰ ਗੰਭੀਰ ਸ਼੍ਰੇਣੀਬੱਧ ਕੀਤਾ ਗਿਆ ਹੈ।। ਦਿੱਲੀ ਫਾਇਰ ਸਰਵਿਸਿਜ਼ ਨੂੰ ਦੀਵਾਲੀ ਦੌਰਾਨ ਅੱਗ ਨਾਲ ਸੰਬੰਧਿਤ 214 ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 24 ਪਟਾਕਿਆਂ ਨਾਲ ਸੰਬੰਧਿਤ ਸਨ। 

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨ ਅਗਲੀ ਖ਼ਬਰ ਕੈਂਸਰ-ਰੋਧੀ ਦਵਾਈਆਂ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਅੱਜ ਤੋਂ ਲਾਗੂ