ਮੈਂਬਰ ਬਲਾਕ ਸੰਮਤੀ ਕਰਨਬੀਰ ਖੋਸਾ ਨੂੰ ਸਦਮਾ-ਨਾਨੇ ਦਾ ਦਿਹਾਂਤ
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਐਡਵੋਕੇਟ ਕਰਨਬੀਰ ਸਿੰਘ ਖੋਸਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਨਾਨਾ ਹਾਕਮ ਸਿੰਘ ਬਰਾੜ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ (ਸੇਵਾ ਮੁਕਤ ਮੰਡੀ ਬੋਰਡ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਸ੍ਰ.
ਅਜੀਤ ਡੈਸਕ
21-09-2026