17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜਗਤ ਸੇਵਕ ਖਾਲਸਾ ਸਕੂਲ ਦੇ ਖਿਡਾਰੀ ਐਥਲੈਟਿਕਸ ਵਿਚ ਜੇਤੂ ਰਹੇ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਜਗਤ ਸੇਵਕ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਹਿਣਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-17 ਸਾਲ ਲੜਕੇ ਐਥਲੈਟਿਕਸ ਹਾਈ ਜੰਪ ਵਿਚ ਪਹਿਲੀ ਪੁਜ਼ੀਸ਼ਨ ਗੁਰਮੁਖ ਸਿੰਘ ਅਤੇ ਤੀਸਰੀ ਪੁਜੀਸ਼ਨ ਹਰਮਨਦੀਪ ਸਿੰਘ, ਅੰਡਰ-19 (200 ਮੀਟਰ) ਪਹਿਲੀ ਪੁਜ਼ੀਸ਼ਨ ਪੂਰਨ ਸਿੰਘ ਜੰਡੂ, ਅੰਡਰ-19 ਲੜਕੀਆਂ ਐਥਲੈਟਿਕਸ (800 ਮੀਟਰ) ਪਹਿਲੀ ਪੁਜ਼ੀਸ਼ਨ ਜਸ਼ਨਦੀਪ ਕੌਰ, 100 ਮੀਟਰ ਦੂਜੀ ਪੁਜ਼ੀਸ਼ਨ ਪਰਮਵੀਰ ਕੌਰ , ਸਕੇਟਿੰਗ ਅੰਡਰ-17 ਸਾਲ ਪਹਿਲੀ ਪੁਜ਼ੀਸ਼ਨ ਗੁਰਨੂਰ ਸਿੰਘ ਅਤੇ ਖੇਡਾਂ ਵਤਨ ਦੀਆਂ ਪੰਜਾਬ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ| ਖੇਡਾਂ ਵਤਨ ਪੰਜਾਬ ਦੀਆਂ ਅਥਲੈਟਿਕਸ ਅੰਡਰ-14 ਸਾਲ, 100 ਮੀਟਰ ਪਹਿਲੀ ਪੁਜ਼ੀਸ਼ਨ ਪ੍ਰਦੀਪ ਸਿੰਘ ਨੇ ਹਾਸਲ ਕੀਤੀ| ਇਸ ਮੌਕੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਡੀ. ਪੀ.

ਅਜੀਤ ਡੈਸਕ 17-10-2026
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਜਗਤ ਸੇਵਕ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਹਿਣਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-17 ਸਾਲ ਲੜਕੇ ਐਥਲੈਟਿਕਸ ਹਾਈ ਜੰਪ ਵਿਚ ਪਹਿਲੀ ਪੁਜ਼ੀਸ਼ਨ ਗੁਰਮੁਖ ਸਿੰਘ ਅਤੇ ਤੀਸਰੀ ਪੁਜੀਸ਼ਨ ਹਰਮਨਦੀਪ ਸਿੰਘ, ਅੰਡਰ-19 (200 ਮੀਟਰ) ਪਹਿਲੀ ਪੁਜ਼ੀਸ਼ਨ ਪੂਰਨ ਸਿੰਘ ਜੰਡੂ, ਅੰਡਰ-19 ਲੜਕੀਆਂ ਐਥਲੈਟਿਕਸ (800 ਮੀਟਰ) ਪਹਿਲੀ ਪੁਜ਼ੀਸ਼ਨ ਜਸ਼ਨਦੀਪ ਕੌਰ, 100 ਮੀਟਰ ਦੂਜੀ ਪੁਜ਼ੀਸ਼ਨ ਪਰਮਵੀਰ ਕੌਰ , ਸਕੇਟਿੰਗ ਅੰਡਰ-17 ਸਾਲ ਪਹਿਲੀ ਪੁਜ਼ੀਸ਼ਨ ਗੁਰਨੂਰ ਸਿੰਘ ਅਤੇ ਖੇਡਾਂ ਵਤਨ ਦੀਆਂ ਪੰਜਾਬ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ| ਖੇਡਾਂ ਵਤਨ ਪੰਜਾਬ ਦੀਆਂ ਅਥਲੈਟਿਕਸ ਅੰਡਰ-14 ਸਾਲ, 100 ਮੀਟਰ ਪਹਿਲੀ ਪੁਜ਼ੀਸ਼ਨ ਪ੍ਰਦੀਪ ਸਿੰਘ ਨੇ ਹਾਸਲ ਕੀਤੀ| ਇਸ ਮੌਕੇ ਜਨਰਲ ਸਕੱਤਰ ਰੇਸ਼ਮ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਡੀ.ਪੀ.ਈ. ਰਿੰਪਲ ਸ਼ਰਮਾ, ਡੀ.ਪੀ.ਈ. ਸਵਰਨਜੀਤ ਕੌਰ ਅਤੇ ਅਮਨਦੀਪ ਕੌਰ ਨੂੰ ਵਧਾਈ ਦਿੱਤੀ|
ਪਿਛਲੀ ਖ਼ਬਰ ਮੋਗਾ ਵਿਚ ਪੰਜਵੀਂ ਭਜਨ ਸੰਧਿਆ ‘ਮਨ ਕੀ ਬਾਤ ਸਾਂਵਰੇ ਕੇ ਸਾਥ’ 21 ਨੂੰ ਅਗਲੀ ਖ਼ਬਰ ਬਾਲ ਭਲਾਈ, ਬਜ਼ੁਰਗਾਂ, ਮਹਿਲਾਵਾਂ ਅਤੇ ਦਿਵਿਆਂਗਜਨਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ 20 ਤੱਕ ਕਰਵਾਉਣ ਆਨਲਾਈਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।