ਕਾਂਗਰਸ ਦੇ ਬਲਾਕ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਨਾਲ ਕੀਤਾ ਦੁੱਖ ਪ੍ਰਗਟ
ਠੱਠੀ ਭਾਈ, 28 ਅਕਤੂਬਰ (ਜਗਰੂਪ ਸਿੰਘ ਮਠਾੜੂ)- ਕਾਂਗਰਸ ਕਮੇਟੀ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਜੰਗੀਰ ਸਿੰਘ ਕਿੰਗਰਾ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿੱਤ ਅੰਤਿਮ ਅਰਦਾਸ 30 ਅਕਤੂਬਰ ਦਿਨ ਸ਼ੱੁਕਰਵਾਰ ਨੂੰ ਦੁਪਹਿਰ 12 ਵਜੇ ਤੋਂ 12:45 ਤੱਕ ਗੁਰਦੁਆਰਾ ਸਾਹਿਬ ਪਿੰਡ ਠੱਠੀ ਭਾਈ ਵਿਖੇ ਹੋਵੇਗੀ। ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਬਰਾੜ ਬਾਘਾ ਪੁਰਾਣਾ, ਜੋਧਾ ਬਰਾੜ ਬਾਘਾ ਪੁਰਾਣਾ, ਸੀਨੀਅਰ ਆਗੂ ਗੁਰਚਰਨ ਸਿੰਘ ਹਕੀਮ ਸਮਾਧ ਭਾਈ, ਭੋਲਾ ਸਿੰਘ ਬਰਾੜ ਸਮਾਧ ਭਾਈ, ਸੁਖਜਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ ਲਧਾਈਕੇ, ਜਗਦੇਵ ਸਿੰਘ ਸਾਬਕਾ ਸਰਪੰਚ ਸੇਖਾ ਖੁਰਦ, ਲਖਵੀਰ ਸਿੰਘ ਖਾਲਸਾ ਸਾਬਕਾ ਸਰਪੰਚ ਸੁਖਾਨੰਦ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ, ਲਖਵਿੰਦਰ ਕੁਮਾਰ ਸਾਬਕਾ ਪੰਚ ਸੁਖਾਨੰਦ, ਮੁਖਤਿਆਰ ਸਿੰਘ ਬਰਾੜ ਸੁਖਾਨੰਦ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਡਾ.
ਠੱਠੀ ਭਾਈ, 28 ਅਕਤੂਬਰ (ਜਗਰੂਪ ਸਿੰਘ ਮਠਾੜੂ)- ਕਾਂਗਰਸ ਕਮੇਟੀ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਜੰਗੀਰ ਸਿੰਘ ਕਿੰਗਰਾ ਜੋ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿੱਤ ਅੰਤਿਮ ਅਰਦਾਸ 30 ਅਕਤੂਬਰ ਦਿਨ ਸ਼ੱੁਕਰਵਾਰ ਨੂੰ ਦੁਪਹਿਰ 12 ਵਜੇ ਤੋਂ 12:45 ਤੱਕ ਗੁਰਦੁਆਰਾ ਸਾਹਿਬ ਪਿੰਡ ਠੱਠੀ ਭਾਈ ਵਿਖੇ ਹੋਵੇਗੀ। ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਬਰਾੜ ਬਾਘਾ ਪੁਰਾਣਾ, ਜੋਧਾ ਬਰਾੜ ਬਾਘਾ ਪੁਰਾਣਾ, ਸੀਨੀਅਰ ਆਗੂ ਗੁਰਚਰਨ ਸਿੰਘ ਹਕੀਮ ਸਮਾਧ ਭਾਈ, ਭੋਲਾ ਸਿੰਘ ਬਰਾੜ ਸਮਾਧ ਭਾਈ, ਸੁਖਜਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ ਲਧਾਈਕੇ, ਜਗਦੇਵ ਸਿੰਘ ਸਾਬਕਾ ਸਰਪੰਚ ਸੇਖਾ ਖੁਰਦ, ਲਖਵੀਰ ਸਿੰਘ ਖਾਲਸਾ ਸਾਬਕਾ ਸਰਪੰਚ ਸੁਖਾਨੰਦ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ, ਲਖਵਿੰਦਰ ਕੁਮਾਰ ਸਾਬਕਾ ਪੰਚ ਸੁਖਾਨੰਦ, ਮੁਖਤਿਆਰ ਸਿੰਘ ਬਰਾੜ ਸੁਖਾਨੰਦ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਡਾ. ਸੁਖਮੰਦਰ ਸਿੰਘ ਚੀਦਾ, ਪੰਚ ਮਸਤਾਨ ਸਿੰਘ ਮੌੜ, ਕਿੰਦਰ ਸਿੰਘ ਬਰਾੜ ਮੱਲਕੇ, ਆੜ੍ਹਤੀ ਗੁਰਤੇਜ ਸਿੰਘ ਮਾਨ ਮੌੜ, ਗੁਰਚਰਨ ਸਿੰਘ ਸਾਬਕਾ ਸਰਪੰਚ ਥਰਾਜ, ਸਾਬਕਾ ਉਪ ਚੇਅਰਮੈਨ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ, ਕੇਵਲ ਬਰਾੜ ਚੌਧਰੀ ਵਾਲਾ ਅਮਰੀਕਾ, ਰਣਜੀਤ ਸਿੰਘ ਸਾਬਕਾ ਸਰਪੰਚ ਢਿਲਵਾਂ ਵਾਲਾ, ਕਿਸਾਨ ਆਗੂ ਰਵੀ ਮੌੜ, ਬਿੱਕਰ ਸਿੰਘ ਕੈਨੇਡਾ, ਨਰਾਇਣਦੀਪ ਬਰਾੜ ਅਮਰੀਕਾ, ਜਸਪ੍ਰੀਤ ਸਿੱਧੂ ਅਮਰੀਕਾ, ਤੇਜਿੰਦਰਪਾਲ ਸਿੰਘ ਵਿਰਕ ਥਰਾਜ, ਕੁਲਦੀਪ ਸਿੰਘ ਬਰਾੜ ਸਾਹੋਕੇ ਕੈਨੇਡਾ, ਸਰਬਜੀਤ ਸਿੰਘ ਸਾਬਕਾ ਸਰਪੰਚ ਵੈਰੋਕੇ, ਗੁਰਪਾਲ ਸਿੰਘ ਢਿੱਲੋਂ ਢਿਲਵਾਂ ਵਾਲਾ, ਸਾਬਕਾ ਸਰਪੰਚ ਮਨਜੀਤ ਸਿੰਘ ਢਿਲਵਾਂ ਵਾਲਾ, ਜਥੇਦਾਰ ਬੂਟਾ ਸਿੰਘ ਖਾਲਸਾ ਮੌੜ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਆਗੂਆਂ, ਵਰਕਰਾਂ ਨੇ ਦੁੱਖ ਸਾਂਝਾ ਕੀਤਾ।