ਅੱਜ ਭੋਗ ’ਤੇ ਵਿਸ਼ੇਸ਼ : ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ
ਮੋਗਾ, 26 ਨਵੰਬਰ- ਕਾਮਰੇਡ ਦਰਸ਼ਨ ਸਿੰਘ ਮਿਸ਼ਰੀ ਵਾਲਾ ਦਾ ਜਨਮ 10 ਨਵੰਬਰ 1939 ਨੂੰ ਪਿੰਡ ਕਾਹਨਾ (ਪਾਕਿਸਤਾਨ) ’ਚ ਪਿਤਾ ਵੀਰ ਸਿੰਘ ਧਾਲੀਵਾਲ ਦੇ ਗ੍ਰਹਿ ਮਾਤਾ ਰੂਪ ਕੌਰ ਦੀ ਕੁੱਖੋਂ ਹੋਇਆ। ਆਪ ਨੇ ਪ੍ਰਾਇਮਰੀ ਤੱਕ ਵਿੱਦਿਆ ਨਾਨਕੇ ਪਿੰਡ ਝਬਾਲ ਵਿਚ ਪ੍ਰਾਪਤ ਕੀਤੀ।
ਕੁਲਵੰਤ ਸਿੰਘ ਰਾਊਕੇ ਦੇ ਭਰਾਤਾ ਮਹਾਂ ਸਿੰਘ ਰਾਊਕੇ ਅਤੇ ਸਮੁੱਚੀ ਇਕਾਈ ਵਲੋਂ ਨਵੇਂ ਸਾਥੀਆਂ ਦਾ ਸਵਾਗਤ ਕਰਦੇ ਹੋਏ। ਤਸਵੀਰ : ਕਾਠਪਾਲ
27-11-2026