26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਪਾਰਸ ਰਾਮ ਨਗਰ ‘ਚ ਇਕ ਨੌਜਵਾਨ ਨੇ ਘਰ ਵਿੱਚ ਆਪਣੇ ਗਲੇ ਵਿਚ ਸਕਾਰਫ਼ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲ ਉਪਰੰਤ ਸਹਾਰਾ ਜਨ ਸੇਵਾ ਦੀ ਨਾਈਟ ਟੀਮ ਇੰਚਾਰਜ ਸੰਦੀਪ ਗੋਇਲ ਸਮੇਤ ਰਾਤ 12:30 ਵਜੇ ਸਹਾਰਾ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੀ। ਇਸ ਮੌਕੇ ਕੈਨਾਲ ਕਾਲੋਨੀ ਥਾਣਾ ਟੀਮ ਮੌਕੇ ‘ਤੇ ਮੌਜੂਦ ਸੀ ਤੇ ਪੁਲਿਸ ਨੇ ਘਟਨਾ ਦੀ ਜਾਂਚ ਪੜਤਾਲ ਕੀਤੀ।

ਅਜੀਤ ਡੈਸਕ 27-11-2026
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਪਾਰਸ ਰਾਮ ਨਗਰ ‘ਚ ਇਕ ਨੌਜਵਾਨ ਨੇ ਘਰ ਵਿੱਚ ਆਪਣੇ ਗਲੇ ਵਿਚ ਸਕਾਰਫ਼ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲ ਉਪਰੰਤ ਸਹਾਰਾ ਜਨ ਸੇਵਾ ਦੀ ਨਾਈਟ ਟੀਮ ਇੰਚਾਰਜ ਸੰਦੀਪ ਗੋਇਲ ਸਮੇਤ ਰਾਤ 12:30 ਵਜੇ ਸਹਾਰਾ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੀ। ਇਸ ਮੌਕੇ ਕੈਨਾਲ ਕਾਲੋਨੀ ਥਾਣਾ ਟੀਮ ਮੌਕੇ ‘ਤੇ ਮੌਜੂਦ ਸੀ ਤੇ ਪੁਲਿਸ ਨੇ ਘਟਨਾ ਦੀ ਜਾਂਚ ਪੜਤਾਲ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ । ਪਰਿਵਾਰਕ ਮੈਂਬਰ ਦੇ ਕਥਨ ਅਨੁਸਾਰ ਨੌਜਵਾਨ ਆਰੀਅਨ 20 ਸਾਲਾ ਪੁੱਤਰ ਰਾਮਾਵਤਾਰ ਦਾ ਪੁੱਤਰ ਵਾਸੀ ਪਰਸਰਾਮ ਨਗਰ ਚਿਪਸ ਕੰਪਨੀ ਵਿਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ, ਮਾਨਸਿਕ ਪ੍ਰੇਸ਼ਾਨੀ ‘ਚ ਰਹਿੰਦਾ ਸੀ।
ਪਿਛਲੀ ਖ਼ਬਰ ‘ਦਿੱਲੀ ਕਿਸਾਨ ਮੋਰਚਾ’ ਦੀ ਛੇਵੀਂ ਵਰ੍ਹੇਗੰਢ ਮੌਕੇ ਬਠਿੰਡਾ ’ਚ ਵਿਸ਼ਾਲ ‘ਕਿਸਾਨ ਕਾਨਫ਼ਰੰਸ’ ਅਗਲੀ ਖ਼ਬਰ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਕਾਲੇਕੇ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।