14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਤਿੰਨ ਰੋਜ਼ਾ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਮੈਡੀਕਲ ਜਾਂਚ ਕੈਂਪ

ਅਜੀਤ ਡੈਸਕ 04-03-2026
ਮਸਤੂਆਣਾ ਸਾਹਿਬ, 3 ਮਾਰਚ (ਦਮਦਮੀ)-ਨੇੜਲੇ ਪਿੰਡ ਬਹਾਦਰਪੁਰ ਵਿਖੇ ਚੰਦੋ ਮਾਈ ਦੀ ਯਾਦ ਵਿਚ ਜਿੱਥੇ ਤਿੰਨ ਰੋਜਾ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਅਤੇ ਸਮੂਹ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ, ਉੱਥੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਨੈਚੁਰੋਪੈਥੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਡਾਕਟਰ ਸੁਰਿੰਦਰ ਸਰਮਾ, ਜਗਦੀਸ਼ ਬਹਾਦਰਪੁਰੀ ਅਤੇ ਗਮਦੂਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਚੰਦੋ ਮਾਈ ਦੇ ਅਸਥਾਨ ਤੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ |

ਪਿਛਲੀ ਖ਼ਬਰ ਅਲ-ਕੁਰਆਨ ਸੁਸਾਇਟੀ ਪੰਜਾਬ ਵਲੋਂ ਕੁਰਆਨ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਨਰਾਜ਼ ਬੈਠੇ ਟਕਸਾਲੀ ਅਕਾਲੀ ਆਗੂਆਂ ਨੂੰ ਮਨਾਉਣ ਲਈ ਜਥੇਦਾਰ ਸੇਹਕੇ ਨੇ 'ਸੰਭਾਲਿਆ ਮੋਰਚਾ' <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।