03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੈਪਟਨ ਕੁਲਦੀਪ ਸਿੰਘ ਭੈਣੀ ਖ਼ੁਰਦ ਦਾ ਮਲੇਰਕੋਟਲਾ ਪੁੱਜਣ 'ਤੇ ਸ਼ਾਨਦਾਰ ਸਵਾਗਤ <br/>

ਅਜੀਤ ਡੈਸਕ 04-05-2026
ਮਲੇਰਕੋਟਲਾ, 3 ਮਈ (ਮੁਹੰਮਦ ਹਨੀਫ਼ ਥਿੰਦ) - ਪਿੰਡ ਭੈਣੀ ਖ਼ੁਰਦ ਦੇ ਜੰਮਪਲ ਕੈਪਟਨ ਕੁਲਦੀਪ ਸਿੰਘ ਜੋ ਕਿ ਭਾਰਤੀ ਫੌਜ ਦੀ ਅਹਿਮ ਮੰਨੀ ਜਾਂਦੀ ਸਿੱਖ ਰੈਜਮੈਂਟ ਵਿਚ ਸੰਨ 1998 ਵਿਚ ਭਰਤੀ ਹੋਏ ਸੀ, ਨੇ ਆਪਣੇ ਦੇਸ਼ ਦੀ ਰੱਖਿਆ ਲਈ ਲਗਾਤਾਰ 28 ਸਾਲ ਦੀਆਂ ਨਿਰੰਤਰ ਸੇਵਾਵਾਂ ਦੇਣ ਉਪਰੰਤ ਰਾਮਗੜ੍ਹ ਰਾਂਚੀ ਤੋਂ ਸੇਵਾਮੁਕਤ ਹੋਣ ਉਪਰੰਤ ਅੱਜ ਰੇਲਵੇ ਸਟੇਸ਼ਨ ਮਲੇਰਕੋਟਲਾ ਪੁੱਜਣ ਤੇ ਮੰਡੀਕਰਨ ਬੋਰਡ ਸਹਿਕਾਰੀ ਸਭਾਵਾਂ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਨੰਬਰਦਾਰ ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੈਪਟਨ ਕੁਲਦੀਪ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਕੈਪਟਨ ਕੁਲਦੀਪ ਸਿੰਘ ਦੀਆਂ ਦੇਸ਼ ਲਈ ਸ਼ਾਨਦਾਰ ਸੇਵਾਵਾਂ ਦੇਣ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਅਜੀਤ ਸਿੰਘ ਚੰਦੂਰਾਈਆਂ, ਭਰਾ ਮਨਪ੍ਰੀਤ ਸਿੰਘ, ਜਗਤਾਰ ਸਿੰਘ ਬੁੱਗਰ ਸਾਬਕਾ ਚੇਅਰਮੈਨ, ਤਰਸੇਮ ਸਿੰਘ ਸੰਗਾਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਅੰਮਿ੍ਤਪਾਲ ਸਿੰਘ ਭੂਦਨ, ਗੁਰਮੀਤ ਸਿੰਘ ਭੂਦਨ, ਨੰਬਰਦਾਰ ਜਗਰੂਪ ਸਿੰਘ ਸੰਗਾਲੀ, ਬਲਵੰਤ ਸਿੰਘ ਭੈਣੀ, ਜਗਰਾਜ ਸਿੰਘ ਸਲਾਰ, ਕੁਲਦੀਪ ਸਿੰਘ ਬਨਭੌਰਾ, ਜਗਤਾਰ ਸਿੰਘ ਫਲੋਡ

ਪਿਛਲੀ ਖ਼ਬਰ ਪੰਜ ਪਿਆਰਿਆਂ ਨੇ ਗੁਰਦੁਆਰਾ ਬਾਬਾ ਜਵਾਹਰ ਦਾਸ ਦੇ ਨਵੇਂ ਦਰਬਾਰ ਸਾਹਿਬ ਦੀ ਨੀਂਹ ਰੱਖੀ <br/> ਅਗਲੀ ਖ਼ਬਰ ਰਾਕੇਸ਼ ਅਰੋੜਾ ਲਾਇਨ ਕਲੱਬ ਸੁਨਾਮ ਪ੍ਰਾਈਮ ਦੇ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।