ਨਹਿਰੀ ਖਾਲ ਅਤੇ ਨੱਕਿਆਂ 'ਤੇ ਲੱਗੇ ਮੈਟੀਰੀਅਲ ਦੀ ਵਿਜੀਲੈਂਸ ਜਾਂਚ ਦੀ ਮੰਗ
ਅਜੀਤ ਡੈਸਕ
19-05-2026
ਜਦੋਂ ਇਸ ਸਬੰਧੀ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਡਵੀਜ਼ਨ ਨੰਬਰ 6 ਰਾਮਪੁਰਾ ਫੂਲ ਦੇ ਐਕਸੀਅਨ ਬਲਜੀਤ ਸਿੰਘ ਥਿੰਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਲਈ ਐਸ.ਡੀ.ਓ. ਦੀ ਡਿਊਟੀ ਲਾ ਦਿੱਤੀ ਗਈ ਹੈ | ਐਸ.ਡੀ.ਓ ਸੌਰਵ ਨੇ ਕਿਹਾ ਕਿ ਪਹਿਲਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ ਇਸ ਸਬੰਧੀ ਪੜਤਾਲ ਕੀਤੀ ਜਾਵੇਗੀ | ਜੋ ਸੀਮਿੰਟ ਲੱਗ ਰਿਹਾ ਹੈ | ਉਹ ਸਾਡੇ ਮਹਿਕਮੇ ਵਲੋਂ ਪ੍ਰਵਾਨ ਕੀਤਾ ਗਿਆ ਹੈ | ਉਹ ਸਹੀ ਲੱਗ ਰਿਹਾ ਹੈ |