11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਟੈਕਸ ਚੋਰੀ 'ਤੇ ਨਕੇਲ ਕੱਸ ਕੇ ਮਾਨ ਸਰਕਾਰ ਵਧਾ ਰਹੀ ਸੂਬੇ ਦਾ ਮਾਲੀਆ - ਚੀਮਾ <br/>

ਅਜੀਤ ਡੈਸਕ 07-06-2026
ਸੰਗਰੂਰ, 6 ਜੂਨ (ਧੀਰਜ ਪਸ਼ੌਰੀਆ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਟੈਕਸ ਚੋਰੀ 'ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਸਰਕਾਰਾਂ ਦੇ ਸਮੇਂ ਦੀ ਚੱਲਦੀ ਟੈਕਸ ਚੋਰੀ ਖ਼ਤਮ ਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਨਿਯੁਕਤ ਕੀਤੀਆਂ ਟੀਮਾਂ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਇਲਾਕੇ ਵਿੱਚ 200 ਤੋਂ ਵੱਧ ਗੱਡੀਆਂ 'ਚ 7 ਕਰੋੜ ਦੇ ਮੁੱਲ ਦਾ ਫ਼ਰਜ਼ੀ ਬਿੱਲਾਂ 'ਤੇ ਖ਼ਰੀਦਿਆ ਅਤੇ ਵੇਚਿਆ ਮਾਲ ਜ਼ਬਤ ਕੀਤਾ ਹੈ | ਇਸ ਕਾਰਵਾਈ ਅਧੀਨ 3.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਵਿੱਤ ਮੰਤਰੀ ਸ੍ਰੀ ਚੀਮਾ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਕਸ ਚੋਰੀ ਦਾ ਗ਼ੈਰ-ਕਾਨੰੂਨੀ ਕੰਮ ਨਾ ਕਰਨ ਅਤੇ ਬਣਦਾ ਟੈਕਸ ਅਦਾ ਕਰ ਕੇ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ

ਪਿਛਲੀ ਖ਼ਬਰ ਪਟਿਆਲਾ ਵਿਚ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਵਹਿਸ਼ੀ ਅੱਤਿਆਚਾਰ ਖ਼ਿਲਾਫ਼ ਲੋਕ - ਰੋਹ ਫੁੱਟਿਆ <br/> ਅਗਲੀ ਖ਼ਬਰ ਵੋਟਰਾਂ ਦੀ ਮੈਪਿੰਗ ਲਈ ਅੱਜ ਪੋਲਿੰਗ ਬੂਥਾਂ 'ਤੇ ਲਗਾਇਆ ਜਾ ਰਿਹੈ ਵਿਸ਼ੇਸ਼ ਕੈਂਪ-ਅਨਿੰਦਿਤਾ ਮਿਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।