ਪੁਲਿਸ ਲਾਈਨ ਸਥਿਤ ਸਰਕਾਰੀ ਕੋਠੀ ਦੇ ਨਵੀਨੀਕਰਨ ਦਾ ਐੱਸ.ਐੱਸ.ਪੀ. ਡਾ. ਗਰੇਵਾਲ ਨੇ ਕੀਤਾ ਉਦਘਾਟਨ *ਐੱਸ.ਪੀ. ਵਿਰਕ, ਐੱਸ.ਪੀ. ਛਿੱਬਰ ਅਤੇ ਐੱਸ.ਪੀ. ਅੱਤਰੀ ਨੂੰ ਦਿੱਤੀ ਵਿਦਾਇਗੀ ਪਾਰਟੀ
ਸੰਗਰੂਰ, 20 ਅਗਸਤ (ਦਮਨਜੀਤ ਸਿੰਘ) - ਪੁਲਿਸ ਲਾਈਨ ਸੰਗਰੂਰ ਵਿਖੇ ਸਥਿਤ ਕੋਠੀ ਨੰਬਰ ਡੀ-2 ਦੇ ਨਵੀਨਿਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਜਿਲਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਉਦਘਾਟਨ ਕੀਤਾ ਗਿਆ ।
ਅਜੀਤ ਡੈਸਕ
21-08-2026