14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜਖੇਪਲ ਵਿਖੇ ਖੂਨ ਨਾਲ ਲੱਥ-ਪੱਥ ਵਿਅਕਤੀ ਦੀ ਮਿਲੀ ਲਾਸ਼

ਜਖੇਪਲ 13 ਸਤੰਬਰ (ਮੇਜਰ ਸਿੰਘ ਸਿੱਧੂ) - ਅੱਜ ਸਵੇਰੇ ਪਿੰਡ ਜਖੇਪਲ ਚਾਉਬਾਸ ਵਿਖੇ ਸਰਹਿੰਦ ਚੋਏ ਦੇ ਪੁਲ ਨੇੜੇ ਲਖਵਿੰਦਰ ਸਿੰਘ (ਲੱਖਾ) 30 ਪੁੱਤਰ ਜਰਨੈਲ ਸਿੰਘ ਵਾਸੀ ਹੰਬਲਬਾਸ ਕੌਮ ਰਮਦਾਸੀਆ ਸਿੱਖ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਦੀ ਖਬਰ ਹੈ । ਜਰਨੈਲ ਸਿੰਘ ਹੰਬਲਬਾਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਲਖਵਿੰਦਰ ਸਿੰਘ ਲੱਖਾ ਸ਼ਾਮ ਨੂੰ 7 ਵਜੇ ਦੇ ਕਰੀਬ ਘਰ ਤੋਂ ਗੋਲ-ਗੱਪੇ ਲੈਣ ਗਿਆ ਸੀ ।

ਅਜੀਤ ਡੈਸਕ 14-09-2026
ਜਖੇਪਲ 13 ਸਤੰਬਰ (ਮੇਜਰ ਸਿੰਘ ਸਿੱਧੂ) - ਅੱਜ ਸਵੇਰੇ ਪਿੰਡ ਜਖੇਪਲ ਚਾਉਬਾਸ ਵਿਖੇ ਸਰਹਿੰਦ ਚੋਏ ਦੇ ਪੁਲ ਨੇੜੇ ਲਖਵਿੰਦਰ ਸਿੰਘ (ਲੱਖਾ) 30 ਪੁੱਤਰ ਜਰਨੈਲ ਸਿੰਘ ਵਾਸੀ ਹੰਬਲਬਾਸ ਕੌਮ ਰਮਦਾਸੀਆ ਸਿੱਖ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਦੀ ਖਬਰ ਹੈ । ਜਰਨੈਲ ਸਿੰਘ ਹੰਬਲਬਾਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਲਖਵਿੰਦਰ ਸਿੰਘ ਲੱਖਾ ਸ਼ਾਮ ਨੂੰ 7 ਵਜੇ ਦੇ ਕਰੀਬ ਘਰ ਤੋਂ ਗੋਲ-ਗੱਪੇ ਲੈਣ ਗਿਆ ਸੀ । ਜਿਸ ਦੀ ਕਿ ਸਵੇਰੇ ਡਰੇਨ ਦੇ ਪੁਲ ਕੋਲੋਂ ਲਾਸ਼ ਮਿਲੀ ਹੈ । ਮੌਕੇ ’ਤੇ ਪੁਲਿਸ ਟੀਮਾਂ ਪਹੁੰਚ ਗਈਆਂ ਸਨ । ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਲਈ ਭੇਜ ਦਿੱਤਾ ਗਿਆ ਹੈ ।
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਧਰਨੇ ’ਚ ਖੁਦ ਪਹੁੰਚੇ ਅਮਨ ਅਰੋੜਾ, ਵਫ਼ਦ ਨਾਲ ਕੀਤੀ ਗੱਲਬਾਤ ਸਕਾਰਾਤਮਕ ਮਾਹੌਲ ’ਚ ਹੋਈ ਮੀਟਿੰਗ ਤੋਂ ਬਾ... ਅਗਲੀ ਖ਼ਬਰ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕਰਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।