ਗਿਆਨੀ ਮਹਿੰਦਰ ਸਿੰਘ ਖੇੜੀ ਵਾਲੇ ਨਹੀਂ ਰਹੇ
ਸ਼ੇਰਪੁਰ, 6 ਅਕਤੂਬਰ (ਦਰਸ਼ਨ ਸਿੰਘ ਖੇੜੀ)-ਸਿੱਖ ਧਰਮ ਦੇ ਮਹਾਨ ਪ੍ਰਚਾਰਕ ਗਿਆਨੀ ਮਹਿੰਦਰ ਸਿੰਘ ਖੇੜੀ ਅਚਾਨਕ ਇਸ ਨਾਸ਼ਵਾਨ ਸੰਸਾਰ ਤੋਂ ਪੰਜ ਭੂਤਕ ਸਰੀਰ ਤਿਆਗ ਕੇ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਣਥੱਕ ਘਾਲਣਾਵਾਂ ਘਾਲੀਆਂ।
ਅਜੀਤ ਡੈਸਕ
07-10-2026