13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਰਾਮਾ ਕਲੱਬ ਅਮਰਗੜ੍ਹ ਵਲੋਂ 129ਵੀਂ ਸ੍ਰੀ ਰਾਮ ਲੀਲ੍ਹਾ ਦਾ ਸ਼ੁਭ ਆਰੰਭ

ਅਮਰਗੜ੍ਹ, 12 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਸ੍ਰੀ ਰਾਮਾ ਕਲੱਬ ਅਮਰਗੜ੍ਹ ਵਲੋਂ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ 129ਵੀਂ ਸ੍ਰੀ ਰਾਮ ਲੀਲ੍ਹਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਪੰਡਿਤ ਪ੍ਰਵੀਨ ਕੁਮਾਰ ਵੇਦ ਮੰਦਰ ਵਾਲਿਆਂ ਨੇ ਪੂਜਾ-ਅਰਚਨਾ ਕਰਵਾਈ।

ਅਜੀਤ ਡੈਸਕ 13-10-2026
ਅਮਰਗੜ੍ਹ, 12 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਸ੍ਰੀ ਰਾਮਾ ਕਲੱਬ ਅਮਰਗੜ੍ਹ ਵਲੋਂ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ 129ਵੀਂ ਸ੍ਰੀ ਰਾਮ ਲੀਲ੍ਹਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਪੰਡਿਤ ਪ੍ਰਵੀਨ ਕੁਮਾਰ ਵੇਦ ਮੰਦਰ ਵਾਲਿਆਂ ਨੇ ਪੂਜਾ-ਅਰਚਨਾ ਕਰਵਾਈ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਨੇ ਰੀਬਨ ਕੱਟ ਕੇ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ । ਇਸ ਮੌਕੇ ਉਚੇਚੇ ਤੌਰ’ਤੇ ਪਹੁੰਚੇ ਸਮਾਜ ਸੇਵਕ ਦੀਪਕ ਕੌੜਾ ਦੀਪਾ ਨੇ ਇਸ ਇਤਿਹਾਸਕ ਪਰੰਪਰਾ ਨੂੰ ਜਾਰੀ ਰੱਖਣ ਲਈ ਕਲੱਬ ਦੇ ਪ੍ਰਧਾਨ ਪ੍ਰਿੰਸ ਜੋਸ਼ੀ ਸਮੇਤ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਰਾਮ ਲੀਲ੍ਹਾ ਦੇ ਸਰਪ੍ਰਸਤ ਡਾ. ਹਰਜੀਤ ਕੋਸ਼ਲ, ਵਿਜੇ ਸ਼ਰਮਾ, ਦੁਰਗਾ ਦਾਸ ਜੋਸ਼ੀ, ਅੰਮ੍ਰਿਤਪਾਲ ਸਿੰਗਲਾ ਬਾਲੀ, ਪ੍ਰਿੰਸ ਮੋਦੀ, ਪ੍ਰਮੋਦ ਕੁਮਾਰ, ਚਮਨ ਲਾਲ ਸਿੰਗਲਾ, ਪ੍ਰਦੀਪ ਸ਼ਰਮਾ, ਐਮ.ਸੀ. ਗੁਰਵੀਰ ਸਿੰਘ ਸੋਹੀ, ਹੈਪੀ ਮਡਾਹੜ, ਅਜੈਬ ਸਿੰਘ ਪੰਚ, ਪਰਵਿੰਦਰ ਮਡਾਹੜ, ਹੈਪੀ ਚੇਅਰਮੈਨ, ਡਾ. ਅਵਤਾਰ ਸਿੰਘ, ਡਾ. ਰਜੇਸ਼ ਬੰਟੀ, ਪ੍ਰਵੀਨ ਕੁਮਾਰ ਸਿੰਗਲਾ, ਸਰਜੀਵਨ ਭੋਲਾ, ਰਿਸ਼ੀ, ਪਰਵੀਨ ਕੁਮਾਰ ਸ਼ਰਮਾ,ਜਗਦੀਸ਼ ਗੁਪਤਾ, ਵਰੁਣ ਸਿੰਗਲਾ, ਜੀਵਨ ਕੁਮਾਰ ਬਾਲੀ, ਗਗਨ ਸਿੰਗਲਾ, ਰਾਕੇਸ਼ ਗੁਪਤਾ, ਬਲਵੀਰ ਸਿੰਘ, ਰਮਜ਼ਾਨ ਕਾਲੂ, ਸੰਜੂ ਬੱਤਾ ਅਤੇ ਮੇਘ ਰਾਜ ਬਿੱਟੂ ਸਮੇਤ ਸਮੂਹ ਕਲੱਬ ਮੈਂਬਰ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰ ਮਿਲਣੀ ਅਤੇ ਸਨਮਾਨ ਸਮਾਰੋਹ 13 ਨੂੰ-ਅਰੋੜਾ ਅਗਲੀ ਖ਼ਬਰ ਟੈਗੋਰ ਵਿਦਿਆਲਿਆ ਦੇ ਖਿਡਾਰੀਆਂ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।