ਪ੍ਰਦੀਪ ਸੱਪਲ ਨਮਿਤ ਪਾਠ ਦਾ ਭੋਗ 23 ਨੂੰ
ਲੌਂਗੋਵਾਲ, 20 ਅਕਤੂਬਰ (ਵਿਨੋਦ ਸ਼ਰਮਾ, ਖੰਨਾ) ਲੌਂਗੋਵਾਲ ਤੋਂ ਰੋਜ਼ਾਨਾ ‘ਅਜੀਤ’ ਦੇ ਏਜੰਟ ਅਤੇ ਵੱਖ-ਵੱਖ ਅਦਾਰਿਆਂ ਵਿਚ ਪੱਤਰਕਾਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਪ੍ਰਦੀਪ ਸਿੰਘ ਸੱਪਲ ਅਕਾਲ ਚਲਾਣਾ ਕਰ ਗਏ ਹਨ। ਉਹ ਹਾਦਸੇ ਉਪਰੰਤ 6 ਮਹੀਨਿਆਂ ਤੋਂ ਕੋਮਾ ਵਿਚ ਸਨ ਅਤੇ ਆਪਣੇ ਪਿੱਛੇ ਪਤਨੀ ਕੁਲਵਿੰਦਰ ਕੌਰ, ਪੁੱਤਰੀ ਗੁਰਲੀਨ ਕੌਰ ਅਤੇ ਭਤੀਜਾ ਬੰਟੀ ਸੱਪਲ ਛੱਡ ਗਏ ਹਨ।
ਅਜੀਤ ਡੈਸਕ
21-10-2026