30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਵਾਮੀ ਤੁਰੀਆ ਨੰਦ ਸਤਿਸੰਗ ਸੇਵਾ ਆਸ਼ਰਮ ਵਿਖੇ ਸਾਲਾਨਾ ਸਮਾਗਮ 21 ਅਤੇ 22 ਨੂੰ

ਅਜੀਤ ਡੈਸਕ 20-02-2026
ਤਲਵੰਡੀ ਭਾਈ, 19 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਵਿਖੇ ਸਥਿਤ ਸਵਾਮੀ ਤੁਰੀਆ ਨੰਦ ਸਤਿਸੰਗ ਸੇਵਾ ਆਸ਼ਰਮ ਵਿਖੇ 21 ਅਤੇ 22 ਫਰਵਰੀ ਨੂੰ ਸਾਲਾਨਾ ਸਮਾਗਮ ਅਤੇ ਭੰਡਾਰਾ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ 'ਤੇ 21 ਫਰਵਰੀ ਨੂੰ ਰਾਤਰੀ ਭਜਨ ਕੀਰਤਨ ਹੋਵੇਗਾ | ਜਦ ਕਿ 22 ਫਰਵਰੀ ਦੀ ਸਵੇਰ ਨੂੰ ਹਵਨ ਯੱਗ, ਭਜਨ ਕੀਰਤਨ ਅਤੇ ਭੰਡਾਰਾ ਕੀਤਾ ਜਾਵੇਗਾ | ਇਸ ਸਮੇਂ ਸਵਾਮੀ ਤੁਰੀਆ ਨੰਦ ਸਤਿਸੰਗ ਸੇਵਾ ਆਸ਼ਰਮ ਦੇ ਗੱਦੀਨਸ਼ੀਨ ਸਵਾਮੀ ਵਿਵੇਕੀ ਨੰਦ ਗਿਰੀ ਸੰਗਤਾਂ ਨੂੰ ਪ੍ਰਵਚਨ ਸੁਣਾਉਣਗੇ |

ਪਿਛਲੀ ਖ਼ਬਰ ਧੀ ਹੋਣ ਦੀ ਖ਼ੁਸ਼ੀ 'ਚ ਅਧਿਆਪਕਾ ਵਲੋਂ ਵਿਦਿਆਰਥੀਆਂ ਨੂੰ ਕਰਵਾਇਆ ਭੋਜਨ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਸੰਬੰਧੀ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।