ਮੁੱਦਕੀ, 28 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਸੀਨੀਅਰ ਕਾਂਗਰਸੀ ਤੇ ਸਵ. ਰਵਿੰਦਰ ਸਿੰਘ ਸੰਧੂ (ਬੱਬਲ) ਦੇ ਨਜ਼ਦੀਕੀ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਸਾਬਕਾ ਡਾਇਰੈਕਟਰ ਕਾਬਲ ਸਿੰਘ ਭੁੱਲਰ (ਵੈਗਲੀਆ) ਤੇ ਸਰਦੂਲ ਸਿੰਘ ਭੁੱਲਰ ਦੇ ਮਾਤਾ ਅਤੇ ਸਾਰਜ ਸਿੰਘ ਭੁੱਲਰ ਕੈਨੇਡਾ, ਲਾਲੀ ਦਰਿਆ ਕੈਨੇਡਾ ਦੇ ਪੂਜਨੀਕ ਦਾਦੀ ਮਾਂ ਸੁਰਜੀਤ ਕੌਰ ਭੁੱਲਰ ਧਰਮ ਪਤਨੀ ਸਵ. ਗੁਰਨਾਮ ਸਿੰਘ ਭੁੱਲਰ ਵੈਗਲੀਆ ਪਿਛਲੇ ਸਦੀਵੀ ਵਿਛੋੜਾ ਦੇ ਗਏ | ਮਾਤਾ ਸੁਰਜੀਤ ਕੌਰ ਭੁੱਲਰ ਦੇ ਦਿਹਾਂਤ 'ਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬਾਂਗੜ, ਸੁਖਚੈਨ ਸਿੰਘ ਖੋਸਾ ਸਾਬਕਾ ਬਲਾਕ ਪ੍ਰਧਾਨ, ਕਮਲ ਅਗਰਵਾਲ ਬਲਾਕ ਪ੍ਰਧਾਨ ਕਾਂਗਰਸ ਮੁੱਦਕੀ, ਗੁਰਪ੍ਰੀਤ ਸਿੰਘ ਬਰਾੜ ਏ. ਐੱਸ. ਆਈ., ਕਿੱਕਰ ਸਿੰਘ ਸੰਧੂ, ਫ਼ਕੀਰ ਚੰਦ ਅਗਰਵਾਲ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਰਬਜੀਤ ਕੌਰ ਬਰਾੜ ਐਮ. ਸੀ., ਰਾਜਪਾਲ ਸਿੰਘ ਸੰਧੂ ਰੱਤਾ ਖੇੜਾ, ਰਾਮ ਕੁਮਾਰ ਆੜ੍ਹਤੀਆ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸੁਖਦੀਪ ਸਿੰਘ ਨੰਬਰਦਾਰ, ਕੁਲਵੰਤ ਰਾਏ ਕਟਾਰੀਆ, ਹਰਦੀਪ ਸਿੰਘ ਵੈਗਲੀਆ, ਨੀਰਜ ਅਗਰਵਾਲ, ਲੱਕੀ ਸ਼ਰਮਾ, ਸੂਬਾ ਸਿੰਘ ਸੇਖੋਂ ਵਕੀਲ, ਬਲਵੀਰ ਸਿੰਘ ਸੇਖੋਂ ਪਟਵਾਰੀ, ਸ਼ਿਵ ਮੰਦਿਰ ਕਮੇਟੀ ਪ੍ਰਧਾਨ ਰਵਿੰਦਰ ਕੁਮਾਰ ਗਰਗ, ਹਰਦੀਪ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ ਪੈਲੇਸ ਵਾਲਾ, ਤਰਸੇਮ ਸਿੰਘ ਪਰਜਾਪਤ, ਗੁਰਮੇਲ ਸਿੰਘ ਭਾਣੇਵਾਲਾ, ਨਿਰਮਤ ਸਿੰਘ ਸੰਧੂ ਭੁੱਚੋਕਾ, ਰਣਜੀਤ ਸਿੰਘ ਰਾਣਾ ਭੈਲ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਜਸਵਰਨ ਸਿੰਘ ਔਲਖ, ਪਵਿੱਤਰ ਸਿੰਘ ਭੈਲ, ਜੰਗ ਸਿੰਘ ਭੈਲ, ਗੁਰਦੇਵ ਸਿੰਘ ਦੇਬੀ, ਨਰਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਢਿੱਲੋਂ, ਰਾਕੇਸ਼ ਅਗਰਵਾਲ, ਨਰੇਸ਼ ਅਗਰਵਾਲ, ਜੈਦੀਪ ਸਿੰਘ ਢਿੱਲੋਂ, ਸੁਰਜੀਤ ਕੁਮਾਰ ਮਨਚੰਦਾ, ਠਾਣਾ ਸਿੰਘ ਢਿੱਲੋਂ, ਸਤਿਨਾਮ ਸਿੰਘ ਢੁੱਟਾ, ਲੱਕੀ ਮਨਚੰਦਾ, ਮਹਿੰਦਰ ਸਿੰਘ ਭੁੱਚੋਕਾ ਐਮ.ਸੀ., ਬਲਬੀਰ ਸਿੰਘ ਸੰਧੂ ਬੱਬਾ, ਸ਼ਿਵੀ ਅਗਰਵਾਲ, ਪਿ੍ੰਸ ਗਰਗ, ਗਗਨਾ ਕਲਸੀ, ਕੁਲਵਿੰਦਰ ਸਿੰਘ ਕਲਸੀ, ਜੋਗਿੰਦਰ ਸਿੰਘ ਭੁੱਚੋਕਾ, ਹਰਦੀਪ ਸਿੰਘ ਬਰਾੜ, ਨੀਲੂ ਨੰਬਰਦਾਰ, ਕੁਲਦੀਪ ਸਿੰਘ ਖੋਸਾ, ਬਾਬਾ ਸੁਖਦੇਵ ਸਿੰਘ ਟੈਣੀ, ਬਲਦੇਵ ਸਿੰਘ ਚੰਦੜ, ਮਾਣਾ ਸੰਧੂ, ਗੁਰਵਿੰਦਰ ਸਿੰਘ ਭੁੱਚੋਕਾ, ਡਾ. ਨਿਰਮਲ ਸਿੰਘ ਗਿੱਲ, ਸ਼ੀਤਲ ਅਗਰਵਾਲ ਤੋਂ ਇਲਾਵਾ ਇਲਾਕੇ ਦੀਆਂ ਸੈਂਕੜੇ ਲੋਕਾਂ ਵਲੋਂ ਇਸ ਦੁੱਖ ਦੀ ਘੜੀ 'ਚ ਸਮੂਹ ਭੁੱਲਰ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ | ਮਾਤਾ ਸੁਰਜੀਤ ਕੌਰ ਭੁੱਲਰ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਮਾਰਚ ਨੂੰ ਸੋਕਰ ਪੱਤੀ ਦੇ ਗੁਰਦੁਆਰਾ ਸਾਹਿਬ ਮੁੱਦਕੀ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਦਰਮਿਆਨ ਪਾਏ ਜਾਣਗੇ |