ਅਦਾਲਤ ਵਲੋਂ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕਰਨਾ ਸੱਚਾਈ ਦੀ ਜਿੱਤ-ਕਟਾਰੀਆਂ <br/>
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਨੂੰ ਅਦਾਲਤ ਵਲੋਂ ਬਾ ਇੱਜ਼ਤ ਬਰੀ ਕਰਨ ਦੀ ਖ਼ੁਸ਼ੀ ਵਿਚ ਕੁਲਵੰਤ ਰਾਏ ਕਟਾਰੀਆਂ ਦੀ ਅਗਵਾਈ ਹੇਠ ਲੱਡੂ ਵੰਡਦੇ ਮੁੱਦਕੀ ਦੇ 'ਆਪ' ਵਰਕਰ | ਤਸਵੀਰ : ਭੁਪਿੰਦਰ ਸਿੰਘ
<br/>
01-03-2026