ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਰਜਨਾਂ ਪਿੰਡਾਂ 'ਚ ਜਥੇਬੰਦਕ ਚੋਣਾਂ ਰਾਹੀਂ ਨਵੀਆਂ ਇਕਾਈਆਂ ਦਾ ਕੀਤਾ ਗਠਨ
ਅਜੀਤ ਡੈਸਕ
20-05-2026
ਇਨ੍ਹਾਂ ਪਿੰਡਾਂ ਅੰਦਰ ਇਕਾਈਆਂ ਦਾ ਗਠਨ ਕਰਨ ਸਮੇਂ ਮੇਜਰ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ ਬਲਵੰਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਪ੍ਰੀਤਮ ਸਿੰਘ, ਨਿਸ਼ਾਨ ਸਿੰਘ, ਦਰਬਾਰਾ ਸਿੰਘ, ਪ੍ਰਗਟ ਸਿੰਘ ,ਦੇਸਾ ਸਿੰਘ, ਜਸਵੰਤ ਸਿੰਘ ,ਬਲਦੇਵ ਸਿੰਘ, ਗੁਰਦੇਵ ਸਿੰਘ, ਖ਼ਾਲਸਾ ਸਿੰਘ ,ਮਨਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ ਇਕਾਈਆਂ ਦੇ ਗਠਨ ਸਮੇਂ ਪ੍ਰਧਾਨ, ਸਕੱਤਰ, ਖ਼ਜ਼ਾਨਚੀ ਚੁਣੇ ਗਏ |