15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਜਪਾ ਉਮੀਦਵਾਰ ਪੂਨਮ ਰਾਣੀ ਕੈਥ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਅਜੀਤ ਡੈਸਕ 24-05-2026
ਤਲਵੰਡੀ ਭਾਈ, 23 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਵਾਰਡ ਨੰਬਰ 05 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪੂਨਮ ਰਾਣੀ ਕੈਥ ਵਲੋਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਸਮੇਂ ਉਨ੍ਹਾਂ ਵਾਰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਲੋਕ ਸੇਵਾ ਕਰਦਾ ਆ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਉ 26 ਮਈ ਨੂੰ ਕਮਲ ਦਾ ਫ਼ੁਲ ਵਾਲੇ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਉਸ ਨੰੂ ਜਿੱਤ ਦਿਵਾਉਣ ਤਾਂ ਜੋ ਉਹ ਵਾਰਡ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਦੇ ਸਮਰੱਥ ਹੋ ਸਕਣ | ਮੰਡਲ ਪ੍ਰਧਾਨ ਸ਼ਾਮ ਸੁੰਦਰ ਬਾਂਸਲ, ਰੌਸ਼ਨ ਬਜਾਜ, ਸਾਬਕਾ ਕੌਂਸਲਰ ਧਰਮ ਸਿੰਘ, ਕੁਲਦੀਪ ਸਿੰਘ, ਸਾਬਕਾ ਮੰਡਲ ਪ੍ਰਧਾਨ ਅਨਿਲ ਅਰੋੜਾ,ਮਨਦੀਪ ਸਿੰਘ, ਸੰਜੀਵ ਗੱਖੜ ,ਸੁਰਜਨ ਛੀਨਾ, ਦੇਬੀ,ਹਰਬੰਸ ਸਿੰਘ ਸਾਬਕਾ ਕੌਂਸਲਰ, ਰਾਜੂ, ਕਾਰਜ ਸਿੰਘ, ਨੀਰੂ, ਜੈ ਕਰਨ, ਜਗਦੇਵ ਸਿੰਘ, ਮਨੀਸ਼ਾ ਰਾਣੀ ਕਾਇਤ, ਨੀਰਜ ਰਾਣੀ, ਰਜਨੀ ਬਾਲਾ, ਖੇਮ ਕਰਨ, ਸਪਨਾ ਰਾਣੀ, ਪਰਮਜੀਤ ਕੌਰ, ਮਨਜੀਤ ਕੌਰ, ਧਰਮ ਪਾਲ, ਕੁਲਦੀਪ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਫ਼ੌਜੀ ਅੰਗਰੇਜ਼ ਸਿੰਘ ਅਟਵਾਲ ਨੇ ਪਹਿਲਵਾਨ ਲਈ ਮੰਗੀਆਂ ਵੋਟਾਂ ਅਗਲੀ ਖ਼ਬਰ ਆਸ਼ੂ ਬਾਂਗੜ ਨੇ ਵਾਰਡ ਨੰਬਰ 09 'ਚ ਜਸਵਿੰਦਰ ਕੌਰ ਦੀ ਚੋਣ ਮੁਹਿੰਮ ਮਘਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।