15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨੌਰਦਰਨ ਰੇਲਵੇ ਮੈਨਜ ਯੂਨੀਅਨ ਡਿਵੀਜ਼ਨ ਫ਼ਿਰੋਜ਼ਪੁਰ ਦੇ ਪੰਕਜ ਮਹਿਤਾ ਪ੍ਰਧਾਨ ਤੇ ਸੁਭਾਸ਼ ਸ਼ਰਮਾ ਸੈਕਟਰੀ ਚੁਣੇ

ਅਜੀਤ ਡੈਸਕ 07-06-2026
ਫ਼ਿਰੋਜ਼ਪੁਰ, 6 ਜੂਨ (ਰਾਕੇਸ਼ ਚਾਵਲਾ)-ਨੌਰਦਰਨ ਰੇਲਵੇ ਮੈਨਜ ਯੂਨੀਅਨ ਡਿਵੀਜ਼ਨ ਫ਼ਿਰੋਜ਼ਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਪੰਕਜ ਮਹਿਤਾ ਨੂੰ ਡਵੀਜ਼ਨਲ ਪ੍ਰਧਾਨ 'ਤੇ ਸੁਭਾਸ਼ ਸ਼ਰਮਾ ਨੂੰ ਡਵੀਜ਼ਨਲ ਸੈਕਟਰੀ ਚੁਣਿਆ ਗਿਆ | ਇਸ ਤੋਂ ਇਲਾਵਾ ਡਵੀਜ਼ਨਲ ਵਾਈਸ ਪ੍ਰਧਾਨ ਰਾਜੇਸ਼ ਸ਼ਰਮਾ ਤੇ ਸੁਣੀ ਰੰਜਨ, ਅਸਿਸਟੈਂਟ ਡਵੀਜ਼ਨਲ ਸੈਕਟਰੀ ਸੰਪੰਨ ਕੁਮਾਰ 'ਤੇ ਮਹਿੰਦਰ ਮੀਨਾ, ਵਿੱਤ ਸਕੱਤਰ ਤਨਮਨ ਸ਼ਰਮਾ ਨੂੰ ਚੁਣਿਆ ਗਿਆ | ਇਸ ਚੋਣ 'ਤੇ ਕੇਂਦਰ 'ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ 'ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ 'ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਪੰਕਸ ਮਹਿਤਾ ਨੂੰ ਪ੍ਰਧਾਨ 'ਤੇ ਸੁਭਾਸ਼ ਸ਼ਰਮਾ ਨੂੰ ਡਵੀਜ਼ਨਲ ਸੈਕਟਰੀ ਚੁਣੇ ਜਾਣ 'ਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਵੀਨ ਕੁਮਾਰ ਸੈਂਟਰ ਸੀਨੀਅਰ ਵਾਈਸ ਪ੍ਰਧਾਨ, ਜਗਜੀਤ ਸਿੰਘ, ਅਨਿਲ ਸੇਠੀ, ਪਦਮ ਕੁਮਾਰ, ਸੁਰਿੰਦਰ ਸਿੰਘ, ਰਮੇਸ਼ ਠਾਕੁਰ, ਆਰ.ਸੀ ਮਹਿਤਾ, ਰਮੇਸ਼ ਸ਼ਰਮਾ, ਪੰਕਜ ਤਲਵਾੜ, ਕਮਲਜੀਤ, ਰਾਜਬੀਰ ਸਿੰਘ, ਸੰਦੀਪ ਕੌਰ, ਆਰਤੀ, ਮਨਜੀਤ ਕੌਰ, ਅਰਜਨ ਪਾਸੀ, ਦੁਰਗਾ ਦਾਸ, ਲਖਵਿੰਦਰ ਸਿੰਘ, ਆਕਾਸ਼ ਸ਼ਰਮਾ, ਪ੍ਰਦੀਪ ਕੁਮਾਰ ਧਵਨ, ਕਿਸ਼ਨ ਚੰਦ ਜਾਗੋਵਾਲੀਆ, ਪ੍ਰਤਾਪ ਸਿੰਘ ਢਿੱਲੋਂ, ਗੁਰਦੇਵ ਸਿੰਘ ਸਿੱਧੂ, ਜਗਦੀਪ ਸਿੰਘ ਮਾਂਗਟ, ਰਾਜੀਵ ਹਾਂਡਾ ਮਹਿੰਦਰ ਸਿੰਘ ਧਾਲੀਵਾਲ, ਬਲਵੀਰ ਸਿੰਘ ਕੰਬੋਜ, ਤਰਸੇਮ ਬੇਦੀ, ਡਾ.ਪ੍ਰਦੀਪ ਰਾਣਾ, ਨਰੇਸ਼ ਸੈਣੀ, ਮੇਹਰ ਸਿੰਘ, ਦਲਜੀਤ ਸਿੰਘ ਯਾਰੇਸਾਹ ਵਾਲਾ, ਬਲਬੀਰ ਸਿੰਘ ਗੋਖੀਵਾਲਾ, ਪ੍ਰੋ.ਕੁਲਦੀਪ ਸਿੰਘ, ਗੁਰਮੀਤ ਸਿੰਘ ਅÏਲਖ, ਨਿਸ਼ਾਨ ਸਿੰਘ, ਓਮ ਪ੍ਰਕਾਸ਼ ਰਾਣਾ, ਸ਼ਵਿੰਦਰਪਾਲ ਕੌਰ, ਸ਼ਹਿਨਾਜ਼ ਆਦਿ ਆਗੂਆਂ ਨੇ ਨਵੀਂ ਚੁਣੀ ਗਈ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਵਿਧਾਇਕ ਕਟਾਰੀਆ ਨੇ ਨਗਰ ਪੰਚਾਇਤ ਦੇ ਪ੍ਰਧਾਨ ਦੇ ਜਨਮ ਦਿਨ ਮੌਕੇ ਕੱਟਿਆ ਕੇਕ ਅਗਲੀ ਖ਼ਬਰ ਵਿਧਾਇਕ ਕਟਾਰੀਆ ਨੇ ਨਗਰ ਪੰਚਾਇਤ ਦੇ ਪ੍ਰਧਾਨ ਦੇ ਜਨਮ ਦਿਨ ਮੌਕੇ ਕੱਟਿਆ ਕੇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।