ਪ੍ਰਿੰਸੀਪਲਾਂ ਦੀਆ ਹਜ਼ਾਰਾਂ ਖਾਲੀ ਅਸਾਮੀਆਂ ਕੱਢ ਰਹੀਆਂ ਹਨ ਸਿੱਖਿਆ ਕ੍ਰਾਂਤੀ ਦੀ ਫੂਕ ਪੰਜਾਬ ਦੀ ਸਿੱਖਿਆ ਹੁਣ ਤੱਕ ਦੇ ਸਭ ਤੋ ਮਾੜੇ ਦੌਰ ਵਿਚ-ਡੀ. ਟੀ. ਐਫ਼.
ਅਜੀਤ ਡੈਸਕ
17-06-2026
ਜਥੇਬੰਦੀ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਅਧਿਆਪਕਾਂ ਦੇ ਹਰੇਕ ਕਾਡਰ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ਅਤੇ ਸਿੱਧੀ ਭਰਤੀ ਕੋਟੇ ਦੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ |