22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪਿੰਡ ਲਾਲੇਆਣਾ ਵਿਖੇ ਇਕੋਤਰੀ ਸਮਾਗਮ 5 ਤੋਂ

ਅਜੀਤ ਡੈਸਕ 01-03-2026
ਰਾਮਾਂ ਮੰਡੀ, 28 ਫਰਵਰੀ (ਸਿੰਗਲਾ)-ਸ਼੍ਰੀ-ਸ਼੍ਰੀ 1008 ਬ੍ਰਹਮਲੀਨ ਸੰਤ ਸਵਾਮੀ ਸ਼੍ਰੀ ਮਹਾਂਦੇਵ ਦੀ ਸਦਪ੍ਰੇਰਨਾ ਸਦਕਾ, ਉਨ੍ਹਾਂ ਦੇ ਚੇਲੇ ਸੰਤ ਸਵਾਮੀ ਪਰਮਾਤਮਾ ਨੰਦ ਦੀ ਪ੍ਰਧਾਨਗੀ ਹੇਠ ਸ਼੍ਰੀਰਾਮ ਗਊਸ਼ਾਲਾ ਪਿੰਡ ਲਾਲੇਆਣਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮਚਰਿਤਮਾਨਸ ਦੇ ਪਾਠਾਂ ਦੇ ਇਕੋਤਰੀ ਸਮਾਗਮ ਦਾ ਸ਼ੁੱਭ ਆਰੰਭ 5 ਮਾਰਚ ਨੂੰ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਯੂਨੀਅਨ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਪਾਲ ਸਿੰਘ ਲਾਲੇਆਣਾ ਨੇ ਦੱਸਿਆ ਕਿ ਇਕੋਤਰੀ ਸਮਾਗਮ ਦੌਰਾਨ ਰੋਜ਼ਾਨਾ 25 ਪਾਠ ਪ੍ਰਕਾਸ਼ ਕਰਕੇ ਦੂਸਰੇ ਦਿਨ ਭੋਗ ਪਾਏ ਜਾਣਗੇ |

ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਗਲੀ ਖ਼ਬਰ ਦਿੱਲੀ ਦੇ ਜੰਤਰ ਮੰਤਰ ਤੇ ਸੱਚਾਈ ਦੀ ਜਿੱਤ ਰੈਲੀ ਅੱਜ- ਚੇਅਰਮੈਨ ਬੱਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।