16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗਰਮੀ ਕਾਰਨ ਦੋ ਵਿਅਕਤੀਆਂ ਦੀ ਹਾਲਤ ਹੋਈ ਗੰਭੀਰ

ਅਜੀਤ ਡੈਸਕ 19-05-2026
ਬਠਿੰਡਾ, 18 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਆਵਾ ਬਸਤੀ ਵਿਚ ਰਹਿਣ ਵਾਲਾ ਇਕ ਨੌਜਵਾਨ ਗਰਮੀ ਕਾਰਨ ਗੰਭੀਰ ਹਾਲਤ ਵਿਚ ਪਿਆ ਹੈ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਵ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਬੇਹੋਸ਼ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਪਏ ਨੂੰ ਬਚਾਇਆ | ਇਕ ਹੋਰ ਘਟਨਾ ਮਾਲ ਗੋਦਾਮ ਰੋਡ 'ਤੇ ਵਾਪਰੀ ਜਿੱਥੇ ਇਕ ਸਾਈਕਲ ਸਵਾਰ ਗਰਮੀ ਕਾਰਨ ਆਪਣੀ ਸਾਈਕਲ ਤੋਂ ਡਿੱਗ ਕੇ ਬੇਹੋਸ਼ ਹੋ ਗਿਆ | ਸਹਾਰਾ ਟੀਮ ਨੇ ਤੁਰੰਤ ਦੋਂਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਘਰ-ਘਰ ਪਹੁੰਚਾਇਆ |

ਪਿਛਲੀ ਖ਼ਬਰ ਗੈਰਮਾਨਤਾ ਪ੍ਰਾਪਤ ਬੀਜ ਵਿਕਰੇਤਾ ਝੋਨਾ ਦੇ ਵੱਧ ਝਾੜ ਨਿਕਲਣ ਦੇ ਸੁਪਨੇ ਦਿਖਾ ਕੇ ਮਹਿੰਗੇ ਭਾਅ ਝੋਨਾ ਦੇ ਬੀਜ ਵੇਚ ਕੇ ਕਿ... ਅਗਲੀ ਖ਼ਬਰ ਗਰ ਕੌਂਸਲ ਚੋਣਾਂ ਨੂੰ ਲੈ ਕੇ ਅਸਲ੍ਹਾ ਜਮ੍ਹਾਂ ਕਰਵਾਉਣ ਦੇ ਹੁਕਮ ਇਕ ਨਾਦਰਸ਼ਾਹੀ ਫੁਰਮਾਨ ਹੈ -ਬਹਿਣੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।