12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਐਸ. ਡੀ. ਕੰਨਿਆ ਕਾਲਜ 'ਚ ਵਾਟਰ ਕੂਲਰ ਤੇ ਆਰ. ਓ. ਲਗਵਾਇਆ <br/>

ਅਜੀਤ ਡੈਸਕ 14-06-2026
ਮਾਨਸਾ, 13 ਜੂਨ (ਸ.ਰਿ.)- ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਗਰਮੀ ਦੇ ਮੌਸਮ 'ਚ ਸਥਾਨਕ ਐਸ. ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਵਿਦਿਆਰਥਣਾਂ ਲਈ ਠੰਢਾ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਲਈ ਵਾਟਰ ਕੂਲਰ ਅਤੇ ਆਰ. ਓ. ਲਗਵਾਇਆ ਗਿਆ | ਰੋਟਰੀਅਨ ਭੁਪੇਸ਼ ਮਹਿਤਾ ਜ਼ਿਲ੍ਹਾ ਗਵਰਨਰ ਤੇ ਸਮੂਹ ਮੈਂਬਰਾਂ ਨੇ ਰੀਬਨ ਕੱਟ ਕੇ ਆਗਾਜ਼ ਕੀਤਾ | ਪ੍ਰੇਮ ਅਗਰਵਾਲ ਪੀ. ਡੀ. ਜੀ. ਰੋਟਰੀ ਕਲੱਬ ਮਾਨਸਾ ਰੋਇਲ ਨੇ ਕਲੱਬ ਦੀਆਂ ਸਮਾਜਿਕ ਭਲਾਈ ਲਈ ਚਲਾਈਆਂ ਜਾਂਦੀਆਂ ਸਕੀਮਾਂ ਨੂੰ ਸਾਂਝਾ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਗਰਿਮਾ ਮਹਾਜਨ, ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ, ਉਪ ਪ੍ਰਧਾਨ ਵਿਜੈ ਕੁਮਾਰ ਗਰਗ, ਡਾ. ਪਰਮਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ 'ਤੇ ਕਿਸੇ ਨੂੰ ਵੀ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ- ਕਿਸਾਨ ਆਗੂ <br/> ਅਗਲੀ ਖ਼ਬਰ ਜਥੇਦਾਰ ਭੋਲਾ ਸਿੰਘ ਜੰਗੀਰਾਣਾ ਹਲਕਾ ਬਠਿੰਡਾ ਦਿਹਾਤੀ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।