ਪੁਨਰਜੋਤੀ ਆਈ ਹਸਪਤਾਲ ਵਿਖੇ ਮਹਾਂਮਾਈ ਦੀ 19ਵੀਂ ਸਾਲਾਨਾ ਚੌਂਕੀ 5 ਨੂੰ
ਰਾਮਪੁਰਾ ਫੂਲ, 2 ਅਗਸਤ (ਹੇਮੰਤ ਕੁਮਾਰ ਸ਼ਰਮਾ)- ਮਹੰਤ ਰਾਮ ਨਰਾਇਣ ਗਿਰੀ ਜੀ ਤਿਰਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵਲੋਂ ਮਾਂ ਭਗਵਤੀ ਜੀ ਦੀ 19ਵੀਂ ਸ਼ੁੱਭ ਸਾਲਾਨਾ ਚੌਕੀ ਮਿਤੀ 5 ਅਗਸਤ ਦਿਨ ਬੁੱਧਵਾਰ ਨੂੰ ਸੰਤ ਤ੍ਰਿਵੇਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਨੇੜੇ ਬੱਸ ਸਟੈਂਡ ਰਾਮਪੁਰਾ ਫੂਲ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਜੋਤੀ ਪ੍ਰਚੰਡ ਰਾਤ 9:00 ਵਜੇ ਪੂਜਯ ਮਾਤਾ ਬਿਮਲਾ ਦੇਵੀ (ਉੱਭੇ ਵਾਲੇ) ਕਰਨਗੇ।
ਅਜੀਤ ਡੈਸਕ
03-08-2026