ਪੀ. ਏ. ਯੂ., ਖੇਤੀਬਾੜੀ ਸੰਸਥਾਨ ’ਚ ‘ਨੈਤਿਕ ਕਦਰਾਂ-ਕੀਮਤਾਂ ਤੇ ਆਚਾਰ ਸੰਹਿਤਾ’ ਵਿਸ਼ੇ ’ਤੇ ਲੈਕਚਰ
ਬਠਿੰਡਾ, 6 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਸੰਸਥਾਨ, ਬਠਿੰਡਾ ਵਿਖੇ ਬੀ. ਐਸ.
ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਆਚਾਰ ਸੰਹਿਤਾ ਵਿਸ਼ੇ ‘ਤੇ ਲੈਕਚਰ ਦਿੰਦੇ ਹੋਏ ਪ੍ਰੋਫੈਸਰ। ਤਸਵੀਰ: ਲਵਲੀ
07-08-2026