06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਾਂਵੜ ਕੈਂਪਾਂ ਦੀ ਸੇਵਾ ਟੀਮ ਦੇ ਨਾਲ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ। ਹਰਿਦੁਆਰ ਤੋਂ ਰਾਮਾਂ ਤੱਕ ਕਾਂਵੜ ਕੈਂਪਾਂ ਲਈ ਸੇਵਾ ਟੀਮ ਨੂੰ ਸ਼ਰਧਾ ਨਾਲ ਕੀਤਾ ਰਵਾਨਾ

ਰਾਮਾਂ ਮੰਡੀ, 6 ਅਗਸਤ (ਤਰਸੇਮ ਸਿੰਗਲਾ)- ਸਮੂਹ ਕਾਂਵੜ ਸੰਘ ਰਾਮਾਂ ਵਲੋਂ ਸਮੂਹ ਕਾਂਵੜੀਆਂ ਅਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਹਰਿਦੁਆਰ ਤੋਂ ਰਾਮਾਂ ਤੱਕ ਲਗਾਏ ਜਾ ਰਹੇ ਕਾਂਵੜ ਕੈਂਪਾਂ ਲਈ ਸੇਵਾ ਟੀਮ ਨੂੰ ਅੱਜ ਸ੍ਰੀ ਗਊਸ਼ਾਲਾ ਮੰਦਰ ਤੋਂ ਸ੍ਰੀ ਗਊਸ਼ਾਲਾ ਮਹਿਲਾ ਸੰਕੀਰਤਨ ਮੰਡਲ, ਸ੍ਰੀ ਗਊਸ਼ਾਲਾ ਕਮੇਟੀ ਵਲੋਂ ਮੰਦਰ ਦੇ ਪੁਜਾਰੀ ਪੰਡਿਤ ਹੀਰਾ ਪਾਠਕ ਰਾਹੀਂ ਪੂਜਾ ਅਰਚਨਾ ਕਰਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਕਾਂਵੜ ਕੈਂਪਾਂ ਦੀ ਸਫਲਤਾ ਅਤੇ ਸੁੱਖ-ਸਮ੍ਰਿੱਧੀ ਲਈ ਅਰਦਾਸ ਕੀਤੀ ਗਈ।

ਅਜੀਤ ਡੈਸਕ 07-08-2026
ਰਾਮਾਂ ਮੰਡੀ, 6 ਅਗਸਤ (ਤਰਸੇਮ ਸਿੰਗਲਾ)- ਸਮੂਹ ਕਾਂਵੜ ਸੰਘ ਰਾਮਾਂ ਵਲੋਂ ਸਮੂਹ ਕਾਂਵੜੀਆਂ ਅਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਹਰਿਦੁਆਰ ਤੋਂ ਰਾਮਾਂ ਤੱਕ ਲਗਾਏ ਜਾ ਰਹੇ ਕਾਂਵੜ ਕੈਂਪਾਂ ਲਈ ਸੇਵਾ ਟੀਮ ਨੂੰ ਅੱਜ ਸ੍ਰੀ ਗਊਸ਼ਾਲਾ ਮੰਦਰ ਤੋਂ ਸ੍ਰੀ ਗਊਸ਼ਾਲਾ ਮਹਿਲਾ ਸੰਕੀਰਤਨ ਮੰਡਲ, ਸ੍ਰੀ ਗਊਸ਼ਾਲਾ ਕਮੇਟੀ ਵਲੋਂ ਮੰਦਰ ਦੇ ਪੁਜਾਰੀ ਪੰਡਿਤ ਹੀਰਾ ਪਾਠਕ ਰਾਹੀਂ ਪੂਜਾ ਅਰਚਨਾ ਕਰਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਕਾਂਵੜ ਕੈਂਪਾਂ ਦੀ ਸਫਲਤਾ ਅਤੇ ਸੁੱਖ-ਸਮ੍ਰਿੱਧੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮੂਹ ਕਾਂਵੜ ਸੰਘ ਰਾਮਾਂ ਦੇ ਮੈਂਬਰ ਮਹੇਸ਼ ਕੁਮਾਰ (ਮੇਸ਼ੀ ਮਲਕਾਣਾ), ਚੰਨੀ ਗੁਪਤਾ, ਟੋਨੀ ਸੇਠੀ, ਰੋਮੀ ਯਾਦਵ, ਅਸ਼ੋਕ ਕੁਮਾਰ (ਬੱਬੂ), ਰਾਕੇਸ਼ ਕੁਮਾਰ, ਮਨੋਜ ਕੁਮਾਰ, ਰਾਹੁਲ, ਜੱਗੀ ਹਲਵਾਈ, ਕਾਲੀ ਬੰਗੀ, ਜੀਵਨ ਕੁਮਾਰ, ਦੀਪੂ ਮਾਵਰ, ਵਿਕਾਸ ਕੁਮਾਰ, ਸ਼ੰਮੀ ਬਖਤੂ, ਲੱਕੀ, ਚਾਈਨਾ ਮਹਿਣਾਂਗਾ, ਵਨੀਤ ਕੁਮਾਰ, ਮੋਨੂ ਯਾਦਵ, ਸੰਨੀ ਅਤੇ ਲਵਿਸ਼ ਬਾਂਸਲ ਸਮੇਤ ਹੋਰ ਸੇਵਾਦਾਰਾਂ ਸਮੇਤ ਸ੍ਰੀ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਰਾਤਰੀ ਮੌਕੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਜਥਾ ਹਰਿਦੁਆਰ ਲਈ ਰਵਾਨਾ ਅਗਲੀ ਖ਼ਬਰ ਪੀ. ਏ. ਯੂ., ਖੇਤੀਬਾੜੀ ਸੰਸਥਾਨ ’ਚ ‘ਨੈਤਿਕ ਕਦਰਾਂ-ਕੀਮਤਾਂ ਤੇ ਆਚਾਰ ਸੰਹਿਤਾ’ ਵਿਸ਼ੇ ’ਤੇ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।