ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਨੇ ਆਪਣੇ ਕਾਗ਼ਜ਼ ਵਾਪਸ ਲਏ <br/> ਨਗਰ ਪੰਚਾਇਤ ਭਾਈਰੂਪਾ ਦੇ ਕੁੱਲ 13 ਵਾਰਡਾਂ ਲਈ 52 ਉਮੀਦਵਾਰ ਚੋਣ ਮੈਦਾਨ 'ਚ 12 'ਤੇ ਅਕਾਲੀ ਦਲ, 10 'ਤੇ ਕਾਂਗਰਸ, 12 'ਤੇ ਆਪ, 2 'ਤੇ ਭਾਜਪਾ, 2 'ਤੇ ਬਸਪਾ ਤੇ 11 ਵਾਰਡਾਂ 'ਚ 15 ਆਜ਼ਾਦ ਉਮੀਦਵਾਰ ਮੈਦਾਨ 'ਚ
ਅਜੀਤ ਡੈਸਕ
20-05-2026