17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ੍ਰੀ ਸ਼ਿਆਮ ਬਾਬਾ ਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 29-05-2026
ਮਾਨਸਾ, 28 ਮਈ (ਸੱਭਿ.ਪ੍ਰਤੀ.)- ਸ੍ਰੀ ਸਿਆਮ ਪਰਿਵਾਰ ਸੰਘ ਵਲੋਂ ਸਥਾਨਕ ਜੈ ਮਾਂ ਮੰਦਿਰ ਵਿਖੇ ਸ੍ਰੀ ਸ਼ਿਆਮ ਬਾਬਾ ਜੀ ਦਾ ਪਦਮਿਨੀ ਇਕਾਦਸ਼ੀ ਸੰਕੀਰਤਨ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਪੂਜਨ ਦੀ ਰਸਮ ਮੁਕੇਸ਼ ਕੁਮਾਰ, ਜੋਤੀ ਦੀ ਰਸਮ ਸੰਦੀਪ ਕੁਮਾਰ ਸੈਂਡੀ ਵਲੋਂ ਕੀਤੀ ਗਈ | ਸੰਕੀਰਤਨ ਦੀ ਸ਼ੁਰੂਆਤ ਜੋਤੀ ਵੰਦਨਾ ਗਾ ਕੇ ਕੀਤੀ ਗਈ | ਗਾਇਕਾ ਜੋੜੀ ਦੀਪ ਆਦਿਤਿਆ ਨੇ ਸੁੰਦਰ-ਸੁੰਦਰ ਭਜਨ ਸੁਣਾਏ | ਇਸ ਮੌਕੇ ਬਿੰਦਰਪਾਲ, ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ ਕੁਮਾਰ, ਅਜੈ ਗਰਗ, ਧਰੂਵ ਜਿੰਦਲ, ਲਵ ਗੋਇਲ, ਗਿਤੇਸ਼ ਮੋਂਗਾ, ਕਾਲਾ ਮਾਨਸਾ, ਰਾਜ ਕੁਮਾਰ, ਕਿ੍ਸ਼ਨ ਮਦਾਨ, ਵਿਨੋਦ ਭੰਮਾ, ਯੋਗੇਸ਼ ਸੋਨੂੰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 6 ਗ੍ਰਾਮ ਚਿੱਟੇ ਸਮੇਤ ਕਾਬੂ <br/> ਅਗਲੀ ਖ਼ਬਰ ਸ਼ੇਅਰ ਮਾਰਕੀਟ ਵਿਚ ਨਿਵੇਸ਼ ਦੇ ਨਾਂਅ 'ਤੇ 42 ਲੱਖ 50 ਹਜ਼ਾਰ ਰੁਪਏ ਤੋਂ ਵੱਧ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।