15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਦੋ ਦਿਨ ਬਿਜਲੀ ਬੰਦ ਰਹੇਗੀ

ਭੁੱਚੋ ਮੰਡੀ, 14 ਅਕਤੂਬਰ (ਬਿੱਕਰ ਸਿੰਘ ਸਿੱਧੂ)- ਬਿਜਲੀ ਅਧਿਕਾਰੀਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਬਿਜਲੀ ਗਰਿੱਡ ਭੁੱਚੋ ਕੈਂਚੀਆਂ ਵਿਖੇ ਨਵੇਂ ਬਰੇਕਰ ਲਗਾਉਣ ਕਾਰਨ 11 ਕੇ. ਵੀ.

ਅਜੀਤ ਡੈਸਕ 15-10-2026
ਭੁੱਚੋ ਮੰਡੀ, 14 ਅਕਤੂਬਰ (ਬਿੱਕਰ ਸਿੰਘ ਸਿੱਧੂ)- ਬਿਜਲੀ ਅਧਿਕਾਰੀਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਬਿਜਲੀ ਗਰਿੱਡ ਭੁੱਚੋ ਕੈਂਚੀਆਂ ਵਿਖੇ ਨਵੇਂ ਬਰੇਕਰ ਲਗਾਉਣ ਕਾਰਨ 11 ਕੇ.ਵੀ. ਐਨ ਐਚ-7, ਵੀਜ਼ਾ ਪੱਤੀ, ਮੇਨ ਬਾਜ਼ਾਰ, ਭੁੱਚੋ ਮੰਡੀ, ਸਟੇਸ਼ਨ ਬਸਤੀ, ਬਾਬਾ ਹਰਨਾਮ ਸਿੰਘ, ਲਵੇਰੀਸਰ, ਕੋਠੇ ਥਾਂਦੇ, ਭਾਗੂ ਉਕਤ ਫੀਡਰਾਂ ਦੀ ਬਿਜਲੀ ਸਪਲਾਈ 15 ਅਤੇ 16 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹੇਗੀ।
ਪਿਛਲੀ ਖ਼ਬਰ ਪਰਵਿੰਦਰ ਝੋਟਾ ਮਾਮਲੇ ਤੋਂ ਬਾਅਦ ਬਠਿੰਡਾ ਦੇ ਲੋਕਾਂ ਨੇ ਖ਼ੁਦ ਸੰਭਾਲਿਆ ਮੋਰਚਾ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।