ਜਗਤਾਰ ਸਿੰਘ ਧਾਲੀਵਾਲ ਦਾ ਦੂਜਾ ਵਾਰਤਕ ਸੰਗ੍ਰਹਿ ਨਿਥਾਵੇਂ ਲੋਕ ਅਰਪਣ
ਭਾਈਰੂਪਾ, 23 ਅਕਤੂਬਰ (ਵਰਿੰਦਰ ਲੱਕੀ)- ਜਗਤਾਰ ਸਿੰਘ ਧਾਲੀਵਾਲ ਦੀ ਦੂਜੀ ਵਾਰਤਕ ਸੰਗ੍ਰਿਹ ਨਿਥਾਵੇਂ (ਘਰ ਤੋਂ ਦੂਰ ਇਕ ਹੋਰ ਘਰ) ਵਿਰਾਸਤੀ ਬਾਗ਼ ਪਰਿਵਾਰ ਵਲੋਂ ਸਨ ਰਾਇਜ ਸਕੂਲ ਭਾਈ ਰੂਪਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਤੋਂ ਪਹਿਲਾਂ ਜਗਤਾਰ ਸਿੰਘ ਧਾਲੀਵਾਲ ਦੀ ਇਕ ਵਾਰਤਕ ਤੇ ਇਕ ਕਾਵਿ ਰੂਪ ਕਿਤਾਬਾਂ ਆ ਚੁੱਕੀਆਂ ਹਨ।
ਅਜੀਤ ਡੈਸਕ
24-10-2026