02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਬਠਿੰਡਾ , 1 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ .

ਅਜੀਤ ਡੈਸਕ 02-11-2026
ਬਠਿੰਡਾ , 1 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ . ਐਲ . ਕਾਲੋਨੀ ਨੇੜੇ ਸਥਿਤ ਆਦਰਸ਼ ਨਗਰ ਗਲੀ ਨੰਬਰ 7 ਵਿਚ ਇੱਕ ਖਾਲੀ ਪਲਾਟ ਤੋਂ ਇਕ ਆਵਾਰਾ ਪਸ਼ੂ ਅਚਾਨਕ ਮੋਟਰਸਾਈਕਲ ਨਾਲ ਟਕਰਾ ਗਈ । ਹਾਦਸੇ ਵਿਚ ਨੌਜਵਾਨ ਸਵਾਰ ਗੰਭੀਰ ਜ਼ਖਮੀ ਹੋ ਗਿਆ । ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਵਲੰਟੀਅਰ ਐਂਬੂਲੈਂਸ ਲੈ ਕੇ ਘਟਨਾ ਸਥਾਨ ਮੌਕੇ ‘ ਤੇ ਪਹੁੰਚੇ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਪਹੁੰਚਾਇਆ । ਜ਼ਖਮੀ ਵਿਅਕਤੀ ਲਖਵੀਰ ਸਿੰਘ (28 ਸਾਲ ) ਵਾਸੀ ਸਿਵੀਆਂ ਪਿੰਡ ਦਾ ਰਹਿਣ ਵਾਲਾ ਹੈ ।
ਪਿਛਲੀ ਖ਼ਬਰ ਬਲਾਕ ਬਠਿੰਡਾ ’ਚ ਸਬਸਿਡੀ ਵਾਲੇ ਕਣਕ ਦੇ ਬੀਜ ਦੇ 1200 ਥੈਲਿਆਂ ਦੀ ਵੰਡ ਮੁਕੰਮਲ ਅਗਲੀ ਖ਼ਬਰ ਨੀਵੀਆਂ 11 ਕੇਵੀ ਬਿਜਲੀ ਤਾਰਾਂ ਨਾਲ ਟਕਰਾਉਣ ਕਾਰਨ ਪਰਾਲੀ ਦੇ ਟਰਾਲੇ ਨੂੰ ਲੱਗੀ ਅੱਗ, 80 ਹਜ਼ਾਰ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।