16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਸਾਲਾਨਾ ਖੇਡ ਮੇਲਾ ਅਮਿੱਟ ਯਾਦਾਂ ਨਾਲ ਸਮਾਪਤ

ਅਜੀਤ ਡੈਸਕ 14-02-2026
ਡੇਹਲੋਂ, 13 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਲਾਨਾ ਖੇਡ ਮੇਲਾ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ¢ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਦੌੜਾਂ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਸਰੀਰਕ ਕਾਬਲੀਅਤ ਅਤੇ ਖਿਡਾਰੀ ਜਜ਼ਬੇ ਨੂੰ ਦਰਸਾਉਣ ਦਾ ਮੌਕਾ ਮਿਲਿਆ¢ ਕੇ. ਜੀ. 2 ਦੇ ਵਿਦਿਆਰਥੀਆਂ ਲਈ ਕਰਵਾਈਆਂ ਗਈਆਂ ਵੱਖ-ਵੱਖ ਦੌੜਾਂ ਖ਼ਾਸ ਆਕਰਸ਼ਣ ਦਾ ਕੇਂਦਰ ਰਹੀਆਂ¢ ਹਰ ਸ਼੍ਰੇਣੀ ਵਿਚ ਲੜਕਿਆਂ ਅਤੇ ਲੜਕੀਆਂ ਲਈ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਦਾਨ ਕੀਤਾ ਗਿਆ¢ ਲੌਂਗ ਜੰਪ, ਕੁਰਸੀ ਹੇਠਾਂ ਦੌੜਨਾ, ਕੋਨ ਚੁੱਕ ਕੇ ਦੌੜਨਾ, ਗੇਂਦ ਫੜ ਕੇ ਦੌੜਨਾ, ਗੁਬਾਰਾ ਦੌੜ, ਫਲੈਟ ਕੋਨ ਰੇਸ, ਰਿੰਗ ਰੇਸ, ਪਲੇਟਾਂ ਅਤੇ ਕੋਨਾਂ ਨਾਲ ਦੌੜ, ਬੋਤਲ ਇਨ ਰਿੰਗ ਰੇਸ ਵਰਗੀਆਂ ਰੋਚਕ ਖੇਡਾਂ ਨੇ ਬੱਚਿਆਂ ਵਿਚ ਚੁਸਤੀ ਅਤੇ ਮਨੋਰੰਜਨ ਦਾ ਮਾਹੌਲ ਬਣਾਇਆ¢ ਲੜਕੀਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਏਕਮਪ੍ਰੀਤ ਕੌਰ, ਪ੍ਰਤਿਸ਼ਠਾ ਕਸ਼ਯਪ, ਅਗਮਪ੍ਰੀਤ ਕੌਰ, ਹਰਸਿਮਰਤ ਕੌਰ, ਸਨੇਹਪ੍ਰੀਤ ਕੌਰ, ਏਕਮਜੋਤ ਕੌਰ, ਜੀਵਤ ਕੌਰ, ਬਖਸ਼ਿਸ਼ ਕੌਰ ਅਤੇ ਰਿਪਨਜੀਤ ਕੌਰ ਸ਼ਾਮਲ ਰਹੀਆਂ¢ ਦੂਜਾ ਸਥਾਨ ਮਹਿਕਪ੍ਰੀਤ ਕੌਰ, ਹਰਨੂਰ ਕੌਰ, ਸੁਖਦੇਵ ਕੌਰ, ਅਵਲੀਨ ਕੌਰ, ਇਮਰਾਨ ਕੌਰ, ਜਪਜੀ ਕੌਰ ਅਤੇ ਮਨਸੀਰਤ ਕੌਰ ਨੇ ਪ੍ਰਾਪਤ ਕੀਤਾ¢ ਤੀਜੇ ਸਥਾਨ 'ਤੇ ਹਰਗੁਣ ਕੌਰ ਵਿਰਕ, ਅਨੂਪਪ੍ਰੀਤ ਕੌਰ, ਐਂਜਲ ਸੂਦ, ਹਰਮਿਹਕ ਕੌਰ, ਪਰਨੀਤ ਕੌਰ, ਨਵੂਰੀਤ ਕੌਰ, ਤਨਜੀਤ ਕੌਰ ਅਤੇ ਜਸਲੀਨ ਕੌਰ ਰਹੀਆਂ¢ ਲੜਕਿਆਂ ਵਿਚ ਪਹਿਲਾ ਸਥਾਨ ਨਵਰਾਜ ਸਿੰਘ, ਵੰਸ਼, ਹਰਪ੍ਰਤਾਪ ਸਿੰਘ, ਫਤਿਹ ਸਿੰਘ ਸਿੱਧੂ, ਫਤਿਹਵੀਰ ਸਿੰਘ, ਦਿਲਵੰਸ਼ ਸਿੰਘ ਅਤੇ ਪਰਮੀਤ ਸਿੰਘ ਨੇ ਹਾਸਲ ਕੀਤਾ¢ ਦੂਜੇ ਸਥਾਨ 'ਤੇ ਗੁਰਬਾਜ਼ ਸਿੰਘ, ਜਗਰਾਜ ਸਿੰਘ, ਗੁਰਕਰਨ ਸਿੰਘ, ਨਵਦੀਪ ਸਿੰਘ, ਪਰਨੀਤ ਸਿੰਘ ਅਤੇ ਮਹਿਤਾਬ ਸਿੰਘ ਰਹੇ¢ ਤੀਜੇ ਸਥਾਨ 'ਤੇ ਫਤਿਹਵੀਰ ਸਿੰਘ, ਹਰਗੁਣ ਸਿੰਘ, ਰੋਬਿਨਜੀਤ ਸਿੰਘ, ਕਰਮਨ ਸਿੰਘ, ਜਸਕਰਨ ਸਿੰਘ, ਮਨਜੋਤ ਸਿੰਘ ਅਤੇ ਦਰਸ਼ਬੀਰ ਸਿੰਘ ਰਹੇ¢ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਕਿਹਾ ਕਿ ਭਵਿੱਖ ਵਿਚ ਹੋਰ ਟੀਮ ਖੇਡਾਂ ਸ਼ਾਮਿਲ ਕੀਤੀਆਂ ਜਾਣ ਤਾਂ ਜੋ ਬੱਚਿਆਂ ਵਿਚ ਸਹਿਯੋਗ ਅਤੇ ਟੀਮ ਵਰਕ ਦੀ ਭਾਵਨਾ ਹੋਰ ਮਜ਼ਬੂਤ ਹੋਵੇ¢ ਸਕੂਲ ਚੇਅਰਪਰਸਨ ਸੁਮਨ ਸੋਫਤ ਨੇ ਸੁਝਾਅ ਦਿੰਦਿਆਂ ਕਿਹਾ ਕਿ ਛੋਟੇ ਬੱਚਿਆਂ ਲਈ ਸੰਗੀਤਮਈ ਅਤੇ ਲੈਅਬੱਧ ਗਤੀਵਿਧੀਆਂ ਵੀ ਕਰਵਾਈਆਂ ਜਾਣ ਤਾਂ ਜੋ ਬੱਚੇ ਪੜਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਹੋ ਜਾਣ¢ਇਸ ਸਮੇਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਪੈਰਾਗੌਨ ਸੰਸਥਾ ਵਲੋਂ ਖੇਡਾਂ ਕਰਵਾਉਣ ਦਾ ਮਕਸਦ, ਕਿ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਖਿਡਾਰੀ ਜਜ਼ਬੇ ਨੂੰ ਮਜ਼ਬੂਤ ਕੀਤਾ ਜਾ ਸਕੇ¢
ਪਿਛਲੀ ਖ਼ਬਰ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਵਫ਼ਦ ਵਲੋਂ ਗੰਨੇ ਦੀਆਂ ਟਰਾਲੀਆਂ 'ਤੇ ਖੰਨਾ ਪ੍ਰਸ਼ਾਸਨ ਵਲੋਂ ਲਗਾਈ ਪਾਬੰਦੀ ਖ਼ਤਮ ਅਗਲੀ ਖ਼ਬਰ ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।