23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੈਡੀਕਲ ਖੇਤਰ 'ਚ ਵਧੀਆ ਪ੍ਰਦਰਸ਼ਨ ਬਦਲੇ ਮਾਛੀਵਾੜਾ ਦੇ ਡਾਕਟਰਾਂ ਨੂੰ ਸਿਹਤ ਮੰਤਰੀ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 29-04-2026
ਮਾਛੀਵਾੜਾ ਸਾਹਿਬ, 28 ਅਪ੍ਰੈਲ (ਮਨੋਜ ਕੁਮਾਰ)-ਆਨੰਦ ਪਰਿਵਾਰ ਦੇ ਦੋ ਹੋਣਹਾਰ ਡਾਕਟਰ ਜਿਹਨਾਂ ਵਿੱਚ ਆਨੰਦ ਮੈਡੀਸਿਟੀ ਦੇ ਮਾਲਕ ਡਾ. ਦੀਪ ਆਨੰਦ ਤੇ ਇਹਨਾਂ ਦੇ ਛੋਟੇ ਭਰਾ ਡਾ. ਹਿਮਾਂਸ਼ੂ ਆਨੰਦ ਨੂੰ ਮੈਡੀਕਲ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਲੁਧਿਆਣਾ ਵਿਖੇ ਆਯੋਜਿਤ ਪਾਯੋਨੀਅਰ ਸੰਸਥਾ ਅਧੀਨ ਕਰਵਾਏ ਪੋ੍ਰਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਦੀਪ ਆਨੰਦ ਨੇ ਦੱਸਿਆ ਕਿ ਉਨਾਂ ਦੀਆਂ ਸੇਵਾਵਾਂ ਬਦਲੇ ਪਹਿਲਾਂ ਵੀ ਕਈ ਵਾਰ ਸਰਕਾਰ ਦੇ ਵੱਖ ਵੱਖ ਪੋ੍ਰਗਰਾਮਾਂ ਵਿੱਚ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਉਨਾਂ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਉਹ ਆਪਣੇ ਪਿਤਾ ਸ਼ਕਤੀ ਆਨੰਦ ਤੇ ਭਰਾ ਐਡਵੋਕੇਟ ਕਪਿਲ ਆਨੰਦ ਦੀ ਤਰਾ ਸਮਾਜ ਸੇਵਾ ਦੇ ਇਸ ਜਜ਼ਬੇ ਨੂੰ ਇਸੇ ਤਰ੍ਹਾਂ ਜਾਰੀ ਰੱਖਣ |
ਪਿਛਲੀ ਖ਼ਬਰ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀਆਂ ਸਿਆਸੀ ਸਫਾਂ ਅੰਦਰ ਨਵਾਂ ਮੋੜ ਅਗਲੀ ਖ਼ਬਰ ਡਾਕਟਰ ਸੁਨੀਤ ਇਕ ਹੋਰ ਸਟੇਟ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।